ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਚਿਦੰਬਰਮ ਦੀ ਉਦਯੋਗ ਜਗਤ ਨੂੰ ਅਪੀਲ
ਨਵੀਂ ਦਿੱਲੀ (ਭਾਸ਼ਾ), 5 ਮਾਰਚ 2008   ( 15:39 IST )
ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਉਦਯੋਗ ਜਗਤ ਨੂੰ ਕਿਹਾ ਕਿ ਉਹ ਹੋਰ ਜਿਆਦਾ ਮੁਕਾਬਲੇਬਾਜ਼ ਬਣਦੇ ਹੋਏ ਕੀਮਤਾਂ ਸਥਿਰ ਰੱਖੇ.

ਉਹਨਾਂ ਨੇ ਉਦਯੋਗ ਜਗਤ ਨੂੰ ਕਿਹਾ ਹੈ ਕਿ ਉਹ ਮੰਗ ਸਪਲਾਈ ਅੰਤਰ ਦਾ ਫਾਇਦਾ ਉਠਦੇ ਹੋਏ ਅਲਪ ਸਮੇਂ ਸੀਮਾ ਦਾ ਲਾਭ ਉਠਾਉਣ ਦੀ ਜੁਗਤ ਵਿੱਚ ਨਹੀਂ ਰਹੇਂ.

ਚਿਦੰਬਰਮ ਨੇ ਫਿੱਕੀ ਦੇ ਨਾਲ ਬਜਟ ਦੇ ਬਾਅਦ ਕੀਤੀ ਬੈਠਕ ਵਿੱਚ ਇਹ ਗੱਲ ਆਖੀ.

ਚਿਦੰਬਰਮ ਨੇ ਖਾਸਕਰ ਦੋ ਟਾਇਰਾ ਵਾਹਨ, ਕਾਰ, ਬੱਸ, ਚੈਸਿਸ ਅਤੇ ਕਾਗਜ ਆਦਿ ਖੇਤਰਾਂ ਵਿੱਚ ਕੀਮਤਾਂ ਸਥਿਰ ਰੱਖਣ ਜਾਂ ਉਹਨਾਂ ਨੂੰ ਘੱਟ ਕਰਨ ਦੀ ਅਪੀਲ ਕੀਤੀ. ਉਪਰੋਕਤ ਖੇਤਰਾਂ ਨੂੰ ਆਮ ਬਜ਼ਟ ਵਿੱਚ ਕਾਫੀ ਕਰ ਰਿਆਇਤਾਂ ਦਿੱਤੀਆਂ ਗਈਆਂ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੁਰੂਆਤੀ ਕਾਰੋਬਾਰ 'ਚ ਰੁਪੱਇਆ ਮਜ਼ਬੂਤ
ਜੈਐੱਸਡਬਲਿਊ ਦਾ ਉਤਪਾਦਨ ਵੱਧਿਆ
ਨਾਗਾਰਜੁਨ ਨੂੰ ਮਿਲੇ ਤਿੰਨ ਆਰਡਰ
ਸ਼ੁਰੂਆਤੀ ਦੌਰ 'ਚ ਚੜ੍ਹਿਆ ਸੈਂਸੇਕਸ
ਜਹਾਂਗੀਰ ਵਾਡੀਆ ਨੂੰ ਅਦਾਲਤੀ ਨੋਟਿਸ
ਸਿਖਲਾਈ ਕੇਂਦਰ ਖੋਲ੍ਹੇਗੀ ਕਿੰਗਫਿਸ਼ਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace