|
| ਨਾਗਾਰਜੁਨ ਨੂੰ ਮਿਲੇ ਤਿੰਨ ਆਰਡਰ |
| ਮੁੰਬਈ (ਭਾਸ਼ਾ), ਬੁੱਧਵਾਰ, 5 ਮਾਰਚ 2008 ( 14:47 IST ) | |
ਨਾਗਾਰਜੁਨ ਕੰਸਟਰਕਸ਼ਨ ਕੰਪਨੀ ਨੇ ਅੱਜ ਦੱਸਿਆ ਕਿ ਸਿਵਲ ਕਾਰਜਾਂ ਦੇ ਲਈ ਉਸਨੇ 424 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਆਰਡਰ ਹਾਸਲ ਕੀਤੇ ਹਨ.
ਨਾਗਾਰਜੁਨ ਕੰਸਟਰਕਸ਼ਨ ਦੁਆਰਾ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼ ਸਥਿਤ ਕੰਪਨੀ ਨੇ ਇੰਦੌਰ ਮਿਊਂਸੀਪਲ ਕਾਰਪੋਰੇਸ਼ਨ ਤੋਂ ਸੀਵਰੇਜ ਦੇ ਨਿਰਮਾਣ ਦੇ ਲਈ 266 ਕਰੋੜ ਰੁਪਏ ਦਾ ਠੇਕਾ ਹਾਸਲ ਕੀਤਾ ਹੈ.
ਇਸਦੇ ਇਲਾਵਾ ਮੈਟਰੋਪਾਲੀਟਨ ਰੀਜਨ ਡੈਵਲਪਮੈਂਟ ਅਥਾਰਿਟੀ ਤੋਂ ਫਲਾਈਓਵਰ ਦੇ ਨਿਰਮਾਣ ਦੇ ਲਈ 112 ਕਰੋੜ ਰੁਪਏ ਦਾ ਠੇਕਾ ਹੈ. ਕੰਪਨੀ ਨੇ ਦੱਸਿਆ ਕਿ ਵੋਕਵੈਗਨ ਇੰਡੀਆ ਤੋਂ 46 ਕਰੋੜ ਰੁਪਏ ਦੀ ਲਾਗਤ ਵਾਲਾ ਤੀਜਾ ਆਰਡਰ ਹਾਸਲ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|