ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਿਖਲਾਈ ਕੇਂਦਰ ਖੋਲ੍ਹੇਗੀ ਕਿੰਗਫਿਸ਼ਰ
ਚੰਡੀਗੜ੍ਹ (ਭਾਸ਼ਾ), ਬੁੱਧਵਾਰ, 5 ਮਾਰਚ 2008   ( 09:13 IST )
ਕਿੰਗਫਿਸ਼ਰ ਸਿਖਲਾਈ ਐਕਡਮੀ ਨੇ 25 ਤੋਂ 30 ਕਰੋੜ ਰੁਪਏ ਦੇ ਨਿਵੇਸ਼ ਨਾਲ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਛੇ ਹੋਰ ਸਿਖਲਾਈ ਕੇਂਦਰ ਖੋਲ੍ਹਣ ਦੀ ਘੋਸ਼ਣਾ ਕੀਤੀ ਹੈ.

ਕਿੰਗਫਿਸ਼ਰ ਐਕਡਮੀ ਦੇ ਪ੍ਰਮੁੱਖ (ਕਾਰੋਬਾਰ ਵਿਕਾਸ) ਕੁਣਾਲ ਵਾਸੂਦੇਵ ਨੇ ਦੱਸਿਆ ਕਿ ਵਿਸਥਾਰ ਯੋਜਨਾ ਦੇ ਅਧੀਨ ਇਹ ਕੇਂਦਰ ਦਿੱਲੀ ਗੁਆਹਟੀ ਜੈਪੁਰ ਨਾਗਪੁਰ ਬੈਂਗਲੂਰ ਅਤੇ ਅਹਿਮਦਾਬਾਦ ਵਿੱਚ ਕੇਂਦਰ ਖੋਲ੍ਹੇ ਜਾਣਗੇ.

ਉਹਨਾਂ ਨੇ ਕਿਹਾ ਕਿ ਹਵਾਈ ਜਹਾਜ ਅਤੇ ਮਹਿਮਾਨਨਿਵਾਜੀ ਖੇਤਰਾਂ ਵਿੱਚ ਵੱਧਦੀ ਮੰਗ ਦੇ ਮੱਦੇਨਜ਼ਰ ਨਵੇਂ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ.ਇਸ ਸਮੇਂ ਕਿੰਗ ਫਿਸ਼ਰ ਦੇ ਛੇ ਕੇਂਦਰ ਪੁਣੇ ਮੁੰਬਈ ਇੰਦੌਰ ਕੋਲਕਾਤਾ ਹੈਦਰਾਬਾਦ ਅਤੇ ਚੰਡੀਗੜ੍ਹ ਵਿੱਚ ਚੱਲ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਗਾ ਪਾਵਰ ਪ੍ਰੋਜੈਕਟ 'ਤੇ ਜਲਦ ਕੰਮ ਸ਼ੁਰੂ:ਅੰਬਾਨੀ
ਚੀਨ ਨੇ ਰੱਖਿਆ ਬੱਜਟ 'ਚ ਕੀਤਾ ਵਾਧਾ
ਫਿਐਟ ਇੰਡੀਆ ਘਟਾਵੇਗੀ ਰੇਟ
ਸੀਐੱਨਜੀ ਦਾ ਰੇਟ ਘਟਾਇਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਟੀਵੀਐਸ ਦੀ ਵਿੱਕਰੀ ਘਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace