ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੈਗਾ ਪਾਵਰ ਪ੍ਰੋਜੈਕਟ 'ਤੇ ਜਲਦ ਕੰਮ ਸ਼ੁਰੂ:ਅੰਬਾਨੀ
ਭੋਪਾਲ (ਭਾਸ਼ਾ), 4 ਮਾਰਚ 2008   ( 15:56 IST )
ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਨੇ ਅੱਜ ਇੱਥੇ ਦੱਸਿਆ ਕਿ ਮੱਧਪ੍ਰਦੇਸ਼ ਦੇ ਸਾਸਨ ਸੀਧੀ 'ਚ ਬਨਣ ਵਾਲੇ ਅਲਟ੍ਰਾ ਮੈਗਾ ਪਾਵਰ ਪ੍ਰੋਜੈਕਟ 'ਚ ਜਿੱਥੇ 90 ਦਿਨ ਦੇ ਦੌਰਾਨ ਕੰਮ ਸ਼ੁਰੂ ਹੋ ਜਾਵੇਗਾ,ਉੱਥੇ ਉੱਤਰ ਪ੍ਰਦੇਸ਼ ਦੀ ਰੋਸਾ ਬਿਜਲੀ ਪ੍ਰੀਯੋਜਨਾ 'ਚ ਸਾਲ 2009 'ਚ ਉਤਪਾਦਨ ਸ਼ੁਰੂ ਹੋ ਜਾਣ ਦੀ ਆਸ਼ਾ ਹੈ.

ਅਨਿਲ ਅੰਬਾਨੀ ਨੇ ਅੱਜ ਇੱਥੇ ਵਿਭਿੰਨ ਪ੍ਰੀਯੋਜਨਾਵਾਂ ਦੇ ਸਬੰਧ 'ਚ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਭੇਂਟ ਦੇ ਬਾਅਦ ਪੱਤਰਕਾਰਾ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਵੀਹ ਹਜ਼ਾਰ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਚਾਰ ਹਜ਼ਾਰ ਮੈਗਾਵਾਟ ਦੇ ਮੈਗਾ ਪਾਵਰ ਪ੍ਰੋਜੈਕਟ ਦਾ ਨਿਰਮਾਣ ਕੰਮ 90 ਦਿਨ ਦੇ ਦੌਰਾਨ ਸ਼ੁਰੂ ਹੋ ਜਾਵੇਗਾ. ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕੇਂਦਰ ਅਤੇ ਮੱਧਪ੍ਰਦੇਸ਼ ਤੋਂ ਹਰੀ ਝੰਡੀ ਮਿਲ ਜਾਣ ਦੀ ਆਸ਼ਾ ਹੈ.

ਇਸ ਪ੍ਰੀਯੋਜਨਾ 'ਚ ਉਤਪਾਦਨ ਲਈ ਸਮੇਂ ਸੀਮਾ ਦੇ ਸਬੰਧ 'ਚ ਪੁੱਛੇ ਜਾਣ 'ਤੇ ਅੰਬਾਨੀ ਕਿਹਾ ਕਿ ਸੀਧੀ ਜਿਲ੍ਹੇ 'ਚ ਸਥਾਪਤ ਹੋਣ ਵਾਲੀ ਇਸ ਪ੍ਰੀਯੋਜਨਾ 50 ਤੋਂ 60 ਮਹੀਨੇ 'ਚ ਉਤਪਾਦਨ ਸ਼ੁਰੂ ਹੋ ਜਾਣ ਦੀ ਆਸ਼ਾ ਹੈ.

ਉੱਤਰ ਪ੍ਰਦੇਸ਼ 'ਚ ਬਣਦੇ ਜਾ ਰਹੇ ਰੋਸਾ ਕਾਰਖਾਨੇ 'ਚ ਉਤਪਾਦਨ ਦੇ ਬਾਰੇ 'ਚ ਪੁੱਛੇ ਜਾਣ 'ਤੇ ਅਨਿਲ ਅੰਬਾਨੀ ਨੇ ਕਿਹਾ ਕਿ ਉੱਥੇ ਸਾਲ 2009 ਤੱਕ ਉਤਪਾਦਨ ਸ਼ੁਰੂ ਹੋ ਜਾਣ ਦੀ ਆਸ਼ਾ ਹੈ.

ਗੈਸ ਅਧਾਰਤ ਦਾਦਰੀ ਪ੍ਰੀਯੋਜਨਾ ਦੇ ਸਬੰਧ 'ਚ ਉਨ੍ਹਾਂ ਨੇ ਦੱਸਿਆ ਕਿ ਗੈਸ ਦੀ ਆਪੂਰਤੀ ਦੇ ਬਾਰੇ 'ਚ ਗੱਲਬਾਤ ਚੱਲ ਰਹੀ ਹੈ ਅਤੇ ਇਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਨੇ ਰੱਖਿਆ ਬੱਜਟ 'ਚ ਕੀਤਾ ਵਾਧਾ
ਫਿਐਟ ਇੰਡੀਆ ਘਟਾਵੇਗੀ ਰੇਟ
ਸੀਐੱਨਜੀ ਦਾ ਰੇਟ ਘਟਾਇਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਟੀਵੀਐਸ ਦੀ ਵਿੱਕਰੀ ਘਟੀ
ਟਾਟਾ ਮੋਟਰਜ਼ ਨੇ ਸੂਮੋ ਬ੍ਰਾਂਡ ਪੇਸ਼ ਕੀਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace