|
| ਫਿਐਟ ਇੰਡੀਆ ਘਟਾਵੇਗੀ ਰੇਟ |
| ਮੁੰਬਈ (ਭਾਸ਼ਾ), 4 ਮਾਰਚ 2008 ( 13:47 IST ) | |
ਕਾਰ ਬਣਾਉਣ ਵਾਲੀ ਵਿਸ਼ਵ ਪੱਧਰੀ ਕੰਪਨੀ ਫਿਐਟ ਇੰਡੀਆ ਨੇ ਆਪਣੇ ਪ੍ਰਮੁੱਖ ਮਾਡਲ ਪੈਲੀਓ ਸਟਾਈਲ 1.1 ਐੱਲ ਦੇ ਭਾਅ 12000 ਰੁਪਏ ਤੱਕ ਘੱਟ ਕਰਨ ਦੀ ਘੋਸ਼ਣਾ ਕੀਤੀ ਹੈ.
ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਘੱਟ ਕੀਤੇ ਗਏ ਭਾਅ ਐੱਸਐੱਲਈ ਅਤੇ ਐੱਸਐੱਲਐਕਸ ਉੱਤੇ ਲਾਗੂ ਹੋਣਗੇ.
ਫਿਐਟ ਇੰਡੀਆ ਦੇ ਮੁੱਖ ਕਾਰਜ ਅਧਿਕਾਰੀ ਰਾਜੀਵ ਕਪੂਰ ਨੇ ਦੱਸਿਆ ਕਿ ਅਸੀਂ ਵਿੱਤ ਮੰਤਰੀ ਦੁਆਰਾ ਕੇਂਦਰੀ ਵੈਟ ਦੀਆਂ ਦਰਾਂ ਵਿੱਚ ਕਟੌਤੀ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ ਅਤੇ ਇਸਦਾ ਲਾਭ ਆਪਣੇ ਗ੍ਰਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|