|
| ਸੀਐੱਨਜੀ ਦਾ ਰੇਟ ਘਟਾਇਆ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 4 ਮਾਰਚ 2008 ( 13:38 IST ) | |
ਇੰਦਰਪ੍ਰਸਥ ਗੈਸ ਲਿਮਟਡ (ਆਈਜੀਐੱਲ) ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਕੰਪ੍ਰੈਸਡ ਕੁਦਰਤੀ ਗੈਸ (ਸੀਐੱਨਜੀ) ਦੀ ਕੀਮਤ ਵਿੱਚ ਕਟੌਤੀ ਕਰਨ ਦੀ ਘੋਸ਼ਣਾ ਕੀਤੀ.
ਆਈਜੀਐੱਲ ਦੇ ਪ੍ਰਬੰਧ ਨਿਦੇਸ਼ਕ ਓਮ ਨਾਰਾਇਣ ਨੇ ਦੱਸਿਆ ਕਿ ਸੀਐੱਨਜੀ ਦੀ ਕੀਮਤ 30 ਪੈਸੇ ਘੱਟ ਕਰਕੇ 18.90 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|