ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟੀਵੀਐਸ ਦੀ ਵਿੱਕਰੀ ਘਟੀ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 3 ਮਾਰਚ 2008   ( 14:58 IST )
ਟੀਵੀਐਸ ਮੋਟਰ ਕੰਪਨੀ ਦੀ ਵਿੱਕਰੀ ਫਰਵਰੀ ਮਹੀਨੇ ਵਿਚ 20.71 ਫੀਸਦੀ ਘੱਟ ਕੇ 95235 ਇਕਾਈ ਰਹਿ ਗਈ ਜੋ ਬੀਤੇ ਵਰ੍ਹੇ 120110 ਇਕਾਈ ਸੀ.

ਚਾਲੂ ਤਿਮਾਹੀ ਵਿਚ ਕੰਪਨੀ ਦਾ ਦੁਪਹੀਆ ਨਿਰਯਾਤ 56 ਫੀਸਦੀ ਵੱਧ ਕੇ 12523 ਇਕਾਈ ਹੋ ਗਿਆ ਜੋ ਫਰਵਰੀ 2007 ਵਿਚ 8017 ਇਕਾਈ ਸੀ.

ਕੰਪਨੀ ਮੁਤਾਬਕ ਚਾਲੂ ਤਿਮਾਹੀ ਵਿਚ ਕੰਪਨੀ ਦੀ ਮੋਟਰ ਸਾਇਕਲ ਵਿੱਕਰੀ 46565 ਇਕਾਈ ਰਹਿ ਗਈ ਜੋ ਫਰਵਰੀ 2007 ਵਿਚ 70155 ਇਕਾਈ ਸੀ.ਇਹ 33.62 ਫੀਸਦੀ ਦੀ ਗਿਰਾਵਟ ਜਾਹਰ ਕਰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਮੋਟਰਜ਼ ਨੇ ਸੂਮੋ ਬ੍ਰਾਂਡ ਪੇਸ਼ ਕੀਤੀ
ਪ੍ਰਦਰਸ਼ਨੀ ਬ੍ਰਾਂਡਾ ਦਾ ਅਧਿਗ੍ਰਹਿਣ ਕਰੇਗੀ ਰੀਡ ਐਗਜ਼ੀਬਿਸ਼ਨਜ਼
ਰਾਜਸਥਾਨ 'ਚ ਸਟੀਲ ਕਾਰਖਾਨਾ:ਪਾਸਵਾਨ
ਸਿਕਿਉਰਿਟੀ ਕਰ 'ਚ ਬਦਲਾਅ ਦਾ ਪ੍ਰਸਤਾਵ
ਭਾਗਾਂ ਵਾਲੇ ਵਿੱਤਮੰਤਰੀ ਹਨ ਚਿਦੰਬਰਮ
ਬਜਟ ਆਮ ਆਦਮੀ ਅਤੇ ਮੱਧਮ ਵਰਗ ਦਾ:ਪੀਐਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace