ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟਾਟਾ ਮੋਟਰਜ਼ ਨੇ ਸੂਮੋ ਬ੍ਰਾਂਡ ਪੇਸ਼ ਕੀਤੀ
ਮੁੰਬਈ (ਭਾਸ਼ਾ), 2 ਮਾਰਚ 2008   ( 15:11 IST )
ਟਾਟਾ ਮੋਟਰਜ਼ ਨੇ ਇੱਥੇ ਸੂਮੋ ਗ੍ਰਾਂਡ ਨੂੰ ਪੇਸ਼ ਕੀਤਾ.ਦਿੱਲੀ 'ਚ ਜਨਵਰੀ ਮਹੀਨੇ 'ਚ ਆਯੋਜਤ ਹੋਏ ਆਟੋ ਐਕਸਪੋ 'ਚ ਕੰਪਨੀ ਇਸ ਨੂੰ ਪੇਸ਼ ਕਰਨ ਦੀ ਘੋਸ਼ਣਾ ਕੀਤੀ ਸੀ.

ਟਾਟਾ ਮੋਟਰਜ਼ ਨੇ ਦੱਸਿਆ ਕਿ ਪਰਿਵਾਰਕ ਕਾਰ 'ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਨਾਲ ਸੂਮੋ ਗ੍ਰਾਂਡ ਨੂੰ ਪੇਸ਼ ਕੀਤਾ ਗਿਆ ਹੈ.ਕੰਪਨੀ ਨੇ ਦੱਸਿਆ ਕਿ ਸੂਮੋ ਗ੍ਰਾਂਡ ਦਾ ਮੁੰਬਈ 'ਚ ਐਕਸ ਸ਼ੋਰੂਮ ਮੁੱਲ 6.70 ਲੱਖ ਰੁੱਪਏ ਤੋਂ 7.68 ਲੱਖ ਰੁੱਪਏ ਵਿੱਚ ਨਿਰਧਾਰਤ ਕੀਤਾ ਹੈ.

ਕੰਪਨੀ ਨੇ ਦੱਸਿਆ ਕਿ ਸੂਮੋ ਗ੍ਰਾਂਡ ਨੂੰ ਤਿੰਨ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ,ਜਿਸ ਵਿੱਚ ਐਲਐਕਸ ਈਐਕਸ ਅਤੇ ਜੀਐਕਸ ਸ਼ਾਮਲ ਹੈ.ਕੰਪਨੀ ਦਾ ਨਵਾਂ ਵਾਹਨ ਵਿਭਿੰਨ ਰੰਗਾਂ 'ਚ ਉਪਲੱਬਧ ਹੋਵੇਗਾ.

ਕੰਪਨੀ ਨੇ ਇੰਡੀਕਾ ਸ਼੍ਰੇਣੀ ਦੀ ਕਾਰਾਂ 'ਚ 8,500 ਰੁੱਪਏ ਤੋਂ 14,600 ਰੁੱਪਏ ਤੱਕ ਦੀ ਛੂਟ ਦਿੱਤੀ ਹੈ,ਜਦੋਂਕਿ ਕਾਮਪੈਕਟ ਸੀਡਾਨ ਦੇ ਮਾਡਲਾਂ 'ਤੇ 12,700 ਰੁੱਪਏ ਤੋਂ 15,300 ਰੁੱਪਏ ਤੱਕ ਦੀ ਕਟੌਤੀ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਦਰਸ਼ਨੀ ਬ੍ਰਾਂਡਾ ਦਾ ਅਧਿਗ੍ਰਹਿਣ ਕਰੇਗੀ ਰੀਡ ਐਗਜ਼ੀਬਿਸ਼ਨਜ਼
ਰਾਜਸਥਾਨ 'ਚ ਸਟੀਲ ਕਾਰਖਾਨਾ:ਪਾਸਵਾਨ
ਸਿਕਿਉਰਿਟੀ ਕਰ 'ਚ ਬਦਲਾਅ ਦਾ ਪ੍ਰਸਤਾਵ
ਭਾਗਾਂ ਵਾਲੇ ਵਿੱਤਮੰਤਰੀ ਹਨ ਚਿਦੰਬਰਮ
ਬਜਟ ਆਮ ਆਦਮੀ ਅਤੇ ਮੱਧਮ ਵਰਗ ਦਾ:ਪੀਐਮ
ਸੈਂਸੇਕਸ 'ਚ 100 ਤੋਂ ਵੱਧ ਦੀ ਗਿਰਾਵਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace