|
| ਪ੍ਰਦਰਸ਼ਨੀ ਬ੍ਰਾਂਡਾ ਦਾ ਅਧਿਗ੍ਰਹਿਣ ਕਰੇਗੀ ਰੀਡ ਐਗਜ਼ੀਬਿਸ਼ਨਜ਼ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 2 ਮਾਰਚ 2008 ( 14:48 IST ) | |
ਭਾਰਤ ਨੂੰ ਬਿਜ਼ਨਸ ਹਬ ਬਨਾਉਣ ਦੇ ਉਦੇਸ਼ ਨਾਲ ਰੀਡ ਐਗ਼ਜ਼ੀਬਿਸ਼ਨਜ਼ ਅਗਲੇ ਤਿੰਨ ਸਾਲ ਦੌਰਾਨ ਦੇਸ਼ 'ਚ ਘੱਟ ਤੋਂ ਘੱਟ 12 ਪ੍ਰਦਰਸ਼ਨੀ ਬ੍ਰਾਂਡਾ ਦਾ ਅਧਿਗ੍ਰਹਿਣ ਕਰੇਗੀ,ਜਿਸ 'ਤੇ ਪੰਜ ਕਰੋੜ ਡਾਲਰ ਦਾ ਨਿਵੇਸ਼ ਹੋ ਸਕਦਾ ਹੈ.ਰੀਡ ਪ੍ਰਦਰਸ਼ਨੀ ਅਤੇ ਸੰਮੇਲਨ ਆਯੋਜਤ ਕਰਨ 'ਚ ਵਿਸ਼ਵ ਦੀ ਅੱਗਲੀ ਕੰਪਨੀ ਹੈ.
ਰੀਡ ਐਕਜ਼ੀਬਿਸ਼ਨਜ਼ ਦੇ ਮੁੱਖ ਸੰਚਾਲਨ ਅਧਿਕਾਰੀ (ਭਾਰਤ) ਅਤੇ ਨਿਦੇਸ਼ਕ ਮਨਦੀਪ ਸਿੰਘ ਨੇ ਪ੍ਰੈਸ ਟਰੱਸਟ ਨੂੰ ਦੱਸਿਆ ਕਿ ਸਾਡਾ ਇਰਾਦਾ ਹਰ ਸਾਲ ਘੱਟ ਤੋਂ ਘੱਟ ਚਾਰ ਬ੍ਰਾਂਡਾ ਦਾ ਅਧਿਗ੍ਰਹਿਣ ਕਰਨ ਦਾ ਹੈ ਅਤੇ ਅਸੀਂ ਇਸ ਦਿਸ਼ਾ 'ਚ ਅੱਗੇ ਵੱਧ ਰਹੇ ਹਨ.ਕੰਪਨੀ ਨੇ ਅਗਲੇ ਤਿੰਨ ਸਾਲ ਦੌਰਾਨ ਭਾਰਤ 'ਚ ਪ੍ਰਦਰਸ਼ਨੀ ਬ੍ਰਾਂਡਾਂ ਦੇ ਅਧਿਗ੍ਰਹਿਣ 'ਤੇ ਪੰਜ ਕਰੋੜ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ.ਉਹ ਭਾਰਤ ਨੂੰ ਬਿਜਨਸ ਹੱਬ ਬਨਾਉਣਾ ਚਾਹੁੰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|