|
| ਸਿਕਿਉਰਿਟੀ ਕਰ 'ਚ ਬਦਲਾਅ ਦਾ ਪ੍ਰਸਤਾਵ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 29 ਫਰਵਰੀ 2008 ( 15:45 IST ) | |
ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਸਿਕਿਉਰਿਟੀ ਲੈਣ-ਦੇਣ ਉੱਪਰ ਬਦਲਾਅ ਦਾ ਪ੍ਰਸਤਾਵ ਕੀਤਾ ਹੈ ਅਤੇ ਹੁਣ ਇਸ ਨੂੰ ਵੀ ਕਾਰੋਬਾਰੀ ਆਮਦਨੀ ਖਿਲਾਫ ਹੋਰਨਾ ਕਟੌਤੀ ਯੋਗ ਖਰਚਿਆਂ ਦੇ ਰੂਪ ਵਿਚ ਲਿਆ ਜਾਵੇਗਾ.
ਵਿੱਤ ਮੰਤਰੀ ਪੀ.ਚਿਦੰਬਰਮ ਨੇ ਆਪਣੇ ਬਜਟ ਭਾਸ਼ਣ ਵਿਚ ਪ੍ਰਸਤਾਵ ਕੀਤਾ ਸੀ ਕਿ ਆਪਸ਼ਾਨ ਪ੍ਰੀਮੀਅਮ ਉੱਪਰ 0.017 ਫੀਸਦੀ ਐਸਟੀਟੀ ਲੱਗੇਗਾ ਅਤੇ ਵਿਕ੍ਰੇਤਾ ਉਸਦਾ ਭੁਗਤਾਨ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | |
| |
|
|
|
|
|
|
|
|
|
|
|