ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਗਾਂ ਵਾਲੇ ਵਿੱਤਮੰਤਰੀ ਹਨ ਚਿਦੰਬਰਮ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 29 ਫਰਵਰੀ 2008   ( 15:29 IST )
ਵਿੱਤ ਮੰਤਰੀ ਪੀ ਚਿਦੰਬਰਮ ਨੇ ਅਰਥ ਵਿਵਸਥਾ ਵਿਚ ਉੱਚ ਵਾਧਾ ਦਰ ਦਾ ਸਿਹਰਾ ਨਜ਼ਰੀਏ ਵਿਚ ਬਦਲਾ ਅਤੇ ਸੂਚਨਾ ਤਕਨੀਕੀ ਨੂੰ ਦੇਣ ਦੇ ਨਾਲ ਖੁਦ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ.

ਲੋਕਸਭਾ ਵਿਚ ਸਾਲ 2008-09 ਦਾ ਆਮ ਬਜਟ ਪੇਸ਼ ਕਰਨ ਮੌਕੇ ਕਰ ਪ੍ਰਸਤਾਵਾਂ ਦਾ ਜ਼ਿਕਰ ਆਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸੰਪ੍ਰਗ ਸਰਕਾਰ ਨੂੰ ਸਾਲ 2004 ਵਿਚ ਵਿਰਾਸਤ ਵਿਚ ਜੋ ਅਰਥ ਵਿਵਸਥਾ ਮਿਲੀ ਸੀ ਉਸ ਨੇ ਹੁਣ ਉੱਚ ਵਾਧਾ ਦਰ ਹਾਸਲ ਕਰ ਲਈ ਹੈ.

ਉਹਨਾਂ ਮਜ਼ਾਕਿਆ ਲਹਿਜ਼ੇ ਵਿਚ ਕਿਹਾ ਕਿ ਮੈਂ ਤਾਂ ਲੱਕੀ ਵਿੱਤ ਮੰਤਰੀ ਹਾਂ.ਇਸ ਉੱਪਰ ਸਾਰੇ ਸੰਸਦ ਮੈਂਬਰ ਮੁਸਕਰਾਏ ਬਿਨਾਂ ਨਾ ਰਹੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਜਟ ਆਮ ਆਦਮੀ ਅਤੇ ਮੱਧਮ ਵਰਗ ਦਾ:ਪੀਐਮ
ਸੈਂਸੇਕਸ 'ਚ 100 ਤੋਂ ਵੱਧ ਦੀ ਗਿਰਾਵਟ
ਚਿਦੰਬਰਮ ਵੱਲੋਂ ਚੌਣ ਬਜਟ ਪੇਸ਼
ਯੂਬੀਆਈ ਨੇ ਕੀਤਾ ਏਐੱਮਐੱਲ ਲਾਗੂ
ਪਿਰਾਮਿਡ ਜੁਟਾਵੇਗੀ 40 ਕਰੋੜ
ਅੰਸਲ ਪ੍ਰੋਪਰਟੀਜ਼ ਨੇ ਜੁਟਾਏ 100 ਕਰੋੜ ਰੁਪਏ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਨੁਮੈਰ ਕਾਜੀ (ਅਨੁਰਾਗ ਸਿੰਘ) ਪ੍ਰੋਫੈਸਰ ਰਾਜਨ ਮਾਥੁਰ (ਅਨਿਲ ਕਪੂਰ) ਨੂੰ ਮਿਲਦਾ.....
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace