|
| ਮਹਿੰਦਰਾ ਫਿਨਾਂਸ 414 ਕਰੋੜ ਰੁੱਪਏ ਜੁਟਾਏਗੀ |
| ਮੁੰਬਈ (ਭਾਸ਼ਾ), 20 ਫਰਵਰੀ 2008 ( 16:15 IST ) | |
ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ ਸਰਵਿਸੇਜ਼ ਨੇ ਦੱਸਿਆ ਕਿ ਉਹ ਵਿਦੇਸ਼ੀ ਨਿੱਧੀ ਕੰਪਨੀਆਂ ਨੂੰ ਤਰਜ਼ੀਹੀ ਅਧਾਰ 'ਤੇ ਸ਼ੇਅਰ ਜ਼ਾਰੀ ਕਰ 414.20 ਕਰੋੜ ਰੁੱਪਏ ਜੁਟਾਵੇਗੀ.
ਕੰਪਨੀ ਨੇ ਬੰਬਈ ਸ਼ੇਅਰ ਬਜ਼ਾਰ (ਬੀਐਸਈ) ਨੂੰ ਸੂਚਿਤ ਕੀਤਾ ਕਿ ਉਹ ਤਰਜ਼ੀਹੀ ਅਧਾਰ 'ਤੇ ਮੋਰੀਸ਼ਸ ਸਥਿੱਤ ਟੀਪੀਜੀ ਐਕਸਨ ਦੋ ਲਿਮਟੇਡ ਅਤੇ ਸਟੈਂਡਰਡ ਚਾਰਟਰਡ ਪ੍ਰਾਈਵੇਟ ਐਕਵਿਟੀ ਨੂੰ 1.09 ਕਰੋੜ ਐਕਵਿਟੀ ਸ਼ੇਅਰ ਜ਼ਾਰੀ ਕਰ 414.20 ਕਰੋੜ ਰੁੱਪਏ ਜੁਟਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|