|
| ਸ਼ੁਰੂਆਤੀ ਕਾਰੋਬਾਰ 'ਚ ਡਿੱਗਿਆ ਸੈਂਸੇਕਸ |
| ਮੁੰਬਈ (ਭਾਸ਼ਾ), 20 ਫਰਵਰੀ 2008 ( 11:44 IST ) | |
ਬੰਬਈ ਸ਼ੇਅਰ ਬਜ਼ਾਰ (ਬੀਐਸਈ) ਦਾ ਸੰਸੈਕਸ ਅੱਜ ਸ਼ੁਰੂਆਤੀ ਕਾਰੋਬਾਰ 'ਚ 194 ਅੰਕ ਡਿੱਗ ਕੇ 17,881.75 ਅੰਕ 'ਤੇ ਪਹੁੰਚ ਗਿਆ.
ਤੀਹ ਸ਼ੇਅਰਾਂ 'ਤੇ ਅਧਾਰਤ ਸੰਸੈਕਸ ਸ਼ੁਰੂਆਤੀ ਪੰਜ ਮਿੰਟ ਦੇ ਕਾਰੋਬਾਰ 'ਚ 193.91 ਅੰਕ ਡਿੱਗ ਕੇ 17,881.75 ਅੰਕ 'ਤੇ ਪਹੁੰਚ ਗਿਆ.
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 66.75 ਅੰਕ ਡਿੱਗ ਕੇ 5214.05 ਅੰਕ 'ਤੇ ਪਹੁੰਚ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|