|
| ਲੋਕ ਹਾਉਸਿੰਗ ਜੁਟਾਵੇਗੀ 177 ਕਰੋੜ ਰੁਪਏ |
| ਮੁੰਬਈ(ਭਾਸ਼ਾ), ਮੰਗਲਵਾਰ, 19 ਫਰਵਰੀ 2008 ( 17:03 IST ) | |
ਨਿਰਮਾਣ ਫਰਮ ਲੋਕ ਹਾਉਸਿੰਗ ਐਂਡ ਕੰਸਟ੍ਰਕਸ਼ਨ ਲਿਮਿਟਡ ਨੇ ਦੱਸਿਆ ਕਿ ਉਸ ਨੇ ਤਰਜੀਹੀ ਅਧਾਰ ਉੱਪਰ 50 ਲੱਖ ਵਾਰੰਟ ਜਾਰੀ ਕਰਦੇ ਹੋਏ 177 ਕਰੋੜ ਰੁਪਏ ਜੁਟਾਉਣ ਸੰਬੰਧੀ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਹੈ.
ਕੰਪਨੀ ਨੇ ਬੀਐਸਈ ਨੂੰ ਦੱਸਿਆ ਕਿ ਸ਼ੇਅਰ ਹੋਲਡਰਾਂ ਨੇ ਅੱਠ ਫਰਵਰੀ ਨੂੰ ਬੈਠਕ ਵਿਚ ਨਿਦੇਸ਼ਕ ਮੰਡਲ ਨੂੰ ਬਦਲਵੇਂ ਵਾਰੰਟ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ.
ਕੰਪਨੀ ਨੇ ਦੱਸਿਆ ਕਿ ਈਜੀਐਮ ਨੇ 50 ਲੱਖ ਇਕਵਿਟੀ ਸ਼ੇਅਰ ਤਬਦੀਲ ਹੋਣ ਵਾਲੇ ਵਾਰੰਟਾਂ ਨੂੰ ਜਾਰੀ ਕਰਨ ਅਤੇ ਵੰਡ ਕਰਨ ਨੂੰ ਮੰਜੂਰੀ ਦਿੱਤੀ ਹੈ.
ਕੰਪਨੀ ਨੇ ਦੱਸਿਆ ਕਿ 10 ਰੁਪਏ ਮੁੱਲ ਵਾਲੇ ਸ਼ੇਅਰਾਂ ਨੂੰ 354 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਜਾਰੀ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|