ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਪਟੇਕ ਨੂੰ ਇੰਦਰਾ ਇਨੋਵੇਸ਼ਨ ਐਵਾਰਡ
ਮੁੰਬਈ (ਭਾਸ਼ਾ), ਮੰਗਲਵਾਰ, 19 ਫਰਵਰੀ 2008   ( 14:23 IST )
ਪ੍ਰਮੁੱਖ ਵਿਸ਼ਵਵਿਆਪੀ ਲਰਨਿੰਗ ਸਲਿਊਸ਼ਨ ਪ੍ਰਦਾਨ ਕਰਨ ਵਾਲੀ ਕੰਪਨੀ ਐਪਟੇਕ ਲਿਮਟਡ ਨੇ ਆਈਟੀ ਸਿਖਲਾਈ ਅਤੇ ਐੱਮ ਲਰਨਿੰਗ ਸਲਿਊਸ਼ਨ ਵਿੱਚ ਸਹਿਯੋਗ ਦੇ ਲਈ ਇੰਦਰਾ ਗਾਂਧੀ ਇਨੋਵੇਸ਼ਨ ਐਵਾਰਡ ਹਾਸਲ ਕੀਤਾ ਹੈ.

ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਇੱਥੇ ਆਯੋਜਿਤ ਹੋ ਰਹੇ ਇੰਦਰਾ ਗਾਂਧੀ ਇਨੋਵੇਸ਼ਨ ਸੰਮੇਲਨ ਵਿੱਚ ਉਸਨੂੰ ਐਵਾਰਡ ਦੇਕੇ ਸਨਮਾਨਤ ਕੀਤਾ ਗਿਆ ਹੈ.

ਐਵਾਰਡ ਸਵੀਕਾਰ ਕਰਦਿਆਂ ਕੰਪਨੀ ਦੇ ਕਾਰਜਕਾਰੀ ਉਪ ਪ੍ਰਮੁੱਖ ਨਿਲੇਸ਼ ਵਾਣੀ ਨੇ ਕਿਹਾ ਕਿ ਇੰਦਰਾ ਗਾਂਧੀ ਇਨੋਵੇਸ਼ਨ ਐਵਾਰਡ ਨੂੰ ਪ੍ਰਾਪਤ ਕਰਕੇ ਸਾਨੂੰ ਕਾਫੀ ਖੁਸ਼ੀ ਮਹਿਸੂਸ ਹੋਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾ ਨੂੰ 115.12 ਕਰੋੜ ਰੁਪਏ ਦਾ ਆਰਡਰ
ਬਿਲਸ ਸ਼ੇਅਰ ਵੰਡ ਕਰੇਗੀ
ਆਈਟੀ ਉਦਯੋਗ ਨਹੀਂ ਪਵੇਗਾ ਮੰਦਾ:ਗਾਰਟਨਰ
ਸਾਵਰੇਨ ਸੰਪੱਤੀ ਫੰਡ ਬਣਾਉਣ ਦੀ ਯੋਜਨਾ
ਲੈਂਡਕ੍ਰਾਫਟਸ ਡਿਵੈਲਪਰਸ ਦੀ ਨਿਵੇਸ਼ ਯੋਜਨਾ
ਅਸੈਲ ਪ੍ਰੋਪੈਕ ਜੁਟਾਵੇਗੀ 5 ਕਰੋੜ ਡਾਲਰ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace