|
| ਇਰਾ ਨੂੰ 115.12 ਕਰੋੜ ਰੁਪਏ ਦਾ ਆਰਡਰ |
| ਮੁੰਬਈ (ਭਾਸ਼ਾ), ਮੰਗਲਵਾਰ, 19 ਫਰਵਰੀ 2008 ( 14:22 IST ) | |
ਇਰਾ ਇੰਫਰਾ ਇੰਜਨੀਰਿੰਗ ਲਿਮਟਡ ਨੇ ਕਿਹਾ ਕਿ ਉਸਨੂੰ ਨੈਸ਼ਨਲ ਬਿਲਡਿੰਗਜ਼ ਕੰਸਟ੍ਰਕਸ਼ਨ ਕਾਰਪੋਰੇਸ਼ਨ ਦੇ ਨਾਲ ਸਿਵਿਲ ਕਾਰਜਾਂ ਦੇ ਲਈ 115.12 ਕਰੋੜ ਰੁਪਏ ਦਾ ਆਰਡਰ ਹਾਸਲ ਹੋਇਆ ਹੈ.
ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਯੋਜਨਾ ਨੂੰ ਦੋ ਸਾਲ ਵਿੱਚ ਪੂਰਾ ਕੀਤਾ ਜਾਣਾ ਹੈ. ਇਸਦੇ ਅਧੀਨ 12 ਮੰਜਿਲੀ ਇਮਾਰਤ ਦਾ ਵੀ ਨਿਰਮਾਣ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|