ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਆਈਟੀ ਉਦਯੋਗ ਨਹੀਂ ਪਵੇਗਾ ਮੰਦਾ:ਗਾਰਟਨਰ
ਮੁੰਬਈ(ਭਾਸ਼ਾ), ਮੰਗਲਵਾਰ, 19 ਫਰਵਰੀ 2008   ( 14:19 IST )
ਭਾਰਤੀ ਆਈਟੀ ਉਦਯੋਗ ਦੇ ਮੰਦਾ ਪੈਣ ਦੀ ਸੰਭਾਵਨਾ ਨਹੀਂ ਹੈ ਪਰ ਅਮਰੀਕੀ ਮੰਦੀ ਕਾਰਣ ਵਿੱਕਰੀ ਚੱਕਰ ਲੰਬਾ ਹੋ ਸਕਦਾ ਹੈ.

ਮੁੱਖ ਅੰਤਰ ਰਾਸ਼ਟਰੀ ਆਈਟੀ ਸੋਧ ਕੰਪਨੀ ਗਾਰਟਨਰ ਦੇ ਉੱਪ ਪ੍ਰਧਾਨ ਅਯੰਗਰ ਨੇ ਇੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵੇਲ੍ਹੇ ਆਈਟੀ ਉਦਯੋਗ ਵਿਚ ਮੰਦੀ ਆਉਣ ਦੀ ਕੋਈ ਆਸ ਨਹੀਂ ਹੈ ਅਤੇ ਭਾਰਤ ਵਿਚ ਇਸਦੀ ਵਾਧਾ ਦਰ 25 ਤੋਂ 30 ਫੀਸਦੀ ਦੇ ਵਿਚਕਾਰ ਰਹੇਗੀ.

ਉਹਨਾਂ ਕਿਹਾ ਕਿ ਵਿੱਕਰੀ ਦਾ ਚੱਕਰ ਜਰੂਰ ਲੰਮਾ ਹੋ ਸਕਦਾ ਹੈ.ਉਹਨਾਂ ਇਹ ਵੀ ਕਿਹਾ ਕਿ ਦੇਸ਼ ਨੂੰ ਆਪੂਰਤੀ ਪੱਖ ਵੱਲੋਂ ਕੁੱਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੈਂਡਕ੍ਰਾਫਟਸ ਡਿਵੈਲਪਰਸ ਦੀ ਨਿਵੇਸ਼ ਯੋਜਨਾ
ਅਸੈਲ ਪ੍ਰੋਪੈਕ ਜੁਟਾਵੇਗੀ 5 ਕਰੋੜ ਡਾਲਰ
ਟੀਵੀਐਸ ਲਵੇਗੀ ਮੰਜੂਰੀ
ਮਾਈਕ੍ਰੋ ਦਾ ਸ਼ੁੱਧ ਮੁਨਾਫਾ 66 ਕਰੋੜ
ਹੁਣ ਯੂਪੀ 'ਚ ਵੀ ਮੈਟਰੋ!
ਬੈਂਕ ਕਰਮਚਾਰੀ ਕਰਨਗੇ ਦੋ ਦਿਨਾ ਹੜਤਾਲ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace