ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਲੈਂਡਕ੍ਰਾਫਟਸ ਡਿਵੈਲਪਰਸ ਦੀ ਨਿਵੇਸ਼ ਯੋਜਨਾ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 19 ਫਰਵਰੀ 2008   ( 14:18 IST )
ਰੀਅਲ ਇਸਟੇਟ ਕੰਪਨੀ ਲੈਂਡਕ੍ਰਾਫਟ ਡਿਵੈਲਪਰਸ ਲਿਮਿਟਡ ਨੇ ਦੱਸਿਆ ਕਿ ਅਗਲੇ ਪੰਜ ਵਰ੍ਹਿਆਂ ਦੌਰਾਨ ਉਸ ਨੇ 1000 ਕਰੋੜ ਰੁਪਏ ਦੇ ਨਿਵੇਸ਼ ਨਾਲ ਦਿੱਲੀ ਵਿਚ ਸਮੂਹ ਆਵਾਸ ਪਰੀਯੋਜਨਾ ਅਤੇ ਏਕੀਕ੍ਰਿਤ ਟਾਉਨਸ਼ਿਪ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ.

ਗਾਜੀਆਬਾਦ ਸਥਿੱਤ ਕੰਪਨੀ ਲੈਂਡਕ੍ਰਾਫਟ 250 ਕਰੋੜ ਰੁਪਏ ਦੇ ਗਰਗ ਸਮੂਹ ਦਾ ਹਿੱਸਾ ਹੈ ਜਿਸ ਦੀ ਰੁੱਚੀ ਰੀਅਲ ਇਸਟੇਟ ਤੋਂ ਅਲਾਵਾ ਕਾਰੋਬਾਰ ਅਤੇ ਪ੍ਰਕਾਸ਼ਨ ਵਿਚ ਵੀ ਹੈ.

ਕੰਪਨੀ ਦੇ ਨਿਦੇਸ਼ਕ ਮਨੁ ਗਰਗ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਗਾਜੀਆਬਾਦ ਵਿਚ ਦੋ ਪਰੀਯੋਜਨਾਵਾਂ ਵਿਕਸਿਤ ਕਰ ਰਹੇ ਹਾ ਜਿਸ ਵਿਚ 18 ਏਕੜ ਦੇ ਦਾਇਰੇ ਵਿਚ ਫੈਲੀ ਸਮੂਹ ਆਵਾਸ ਯੋਜਨਾ ਅਤੇ 120 ਏਕੜ ਦੇ ਦਾਇਰੇ ਵਿਚ ਫੈਲੀ ਟਾਉਨਸ਼ਿਪ ਸ਼ਾਮਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਸੈਲ ਪ੍ਰੋਪੈਕ ਜੁਟਾਵੇਗੀ 5 ਕਰੋੜ ਡਾਲਰ
ਟੀਵੀਐਸ ਲਵੇਗੀ ਮੰਜੂਰੀ
ਮਾਈਕ੍ਰੋ ਦਾ ਸ਼ੁੱਧ ਮੁਨਾਫਾ 66 ਕਰੋੜ
ਹੁਣ ਯੂਪੀ 'ਚ ਵੀ ਮੈਟਰੋ!
ਬੈਂਕ ਕਰਮਚਾਰੀ ਕਰਨਗੇ ਦੋ ਦਿਨਾ ਹੜਤਾਲ
ਇੰਡੀਆ ਬੁਲਜ਼ ਦੁਆਰਾ ਅਰਬ ਡਾਲਰ ਜੁਟਾਉਣ ਦੀ ਯੋਜਨਾ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace