ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਅਸੈਲ ਪ੍ਰੋਪੈਕ ਜੁਟਾਵੇਗੀ 5 ਕਰੋੜ ਡਾਲਰ
ਮੁੰਬਈ(ਭਾਸ਼ਾ), ਮੰਗਲਵਾਰ, 19 ਫਰਵਰੀ 2008   ( 13:39 IST )
ਪੈਕੇਜਿੰਗ ਫਰਮ ਅਸੈਲ ਪ੍ਰੋਪੈਕ ਨੇ ਦੱਸਿਆ ਕਿ ਉਸ ਨੇ ਘਰੇਲੂ ਅਤੇ ਅੰਤਰ ਰਾਸ਼ਟਰੀ ਬਜਾਰਾਂ ਵਿਚ ਸਿਕਿਉਰਿਟੀਜ਼ ਜਾਰੀ ਕਰਕੇ ਪੰਜ ਕਰੋੜ ਡਾਲਰ ਜੁਟਾਉਣ ਦੀ ਯੋਜਨਾ ਬਣਾਈ ਹੈ.

ਕੰਪਨੀ ਨੇ ਬੀਐਸਈ ਨੂੰ ਇਹ ਜਾਣਕਾਰੀ ਦਿੱਤੀ.ਕੰਪਨੀ ਨੇ ਦੱਸਿਆ ਕਿ ਇਸ ਤੋਂ ਅਲਾਵਾ ਉਸ ਦੀ ਯੋਜਨਾ 700 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਵੀ ਹੈ.

ਕੰਪਨੀ ਨੇ ਦੱਸਿਆ ਕਿ 14 ਮਾਰਚ ਨੂੰ ਪ੍ਰਸਤਾਵਿਤ ਸ਼ੇਅਰ ਹੋਲਡਰਾਂ ਦੀ ਆਮ ਬੈਠਕ ਵਿਚ ਉਕਤ ਪ੍ਰਸਤਾਵ ਉੱਪਰ ਮੰਜੂਰੀ ਹਾਸਲ ਕੀਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੀਵੀਐਸ ਲਵੇਗੀ ਮੰਜੂਰੀ
ਮਾਈਕ੍ਰੋ ਦਾ ਸ਼ੁੱਧ ਮੁਨਾਫਾ 66 ਕਰੋੜ
ਹੁਣ ਯੂਪੀ 'ਚ ਵੀ ਮੈਟਰੋ!
ਬੈਂਕ ਕਰਮਚਾਰੀ ਕਰਨਗੇ ਦੋ ਦਿਨਾ ਹੜਤਾਲ
ਇੰਡੀਆ ਬੁਲਜ਼ ਦੁਆਰਾ ਅਰਬ ਡਾਲਰ ਜੁਟਾਉਣ ਦੀ ਯੋਜਨਾ
ਟਾਟਾ ਏਆਈਜੀ ਦਾ ਪੈਂਸ਼ਨ ਪਲਾਨ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace