|
| ਟੀਵੀਐਸ ਲਵੇਗੀ ਮੰਜੂਰੀ |
| ਮੁੰਬਈ(ਭਾਸ਼ਾ), ਮੰਗਲਵਾਰ, 19 ਫਰਵਰੀ 2008 ( 13:35 IST ) | |
ਗੈਰ ਬੈਂਕਿੰਗ ਫਾਇਨਾਂਸ ਕੰਪਨੀ ਟੀਵੀਐਸ ਫਾਇਨਾਂਸ ਅਤੇ ਸਰਵਿਸੇਜ਼ ਲਿਮਿਟੇਡ ਨੇ ਦੱਸਿਆ ਕਿ ਉਹ ਬੰਬਈ ਸ਼ੇਅਰ ਬਜਾਰ ਅਤੇ ਮਦਰਾਸ ਸਟਾਕ ਐਕਸਚੇਂਜ ਲਿਮਿਟਡ ਤੋਂ ਸਵੈ ਇੱਛਾ ਨਾਲ ਆਪਣੇ ਸ਼ੇਅਰਾਂ ਨੂੰ ਸੂਚੀ ਤੋਂ ਹਟਾਉਣ ਲਈ ਸ਼ੇਅਰ ਹੋਲਡਰਾਂ ਤੋਂ ਮੰਜੂਰੀ ਲਵੇਗੀ.
ਕੰਪਨੀ ਨੇ ਬੀਐਸਈ ਨੂੰ ਸੂਚਿਤ ਕੀਤਾ ਕਿ ਸੱਤ ਮਾਰਚ ਨੂੰ ਪ੍ਰਸਤਾਵਿਤ ਆਮ ਬੈਠਕ ਵਿਚ ਸ਼ੇਅਰਧਾਰਕ ਉਕਤ ਫੈਸਲੇ ਬਾਰੇ ਅੰਤਮ ਫੈਸਲਾ ਕਰਨਗੇ.
ਕੰਪਨੀ ਨੇ ਦੱਸਿਆ ਕਿ ਵਰਤਮਾਨ ਵਿਚ ਉਸਦੇ ਸ਼ੇਅਰ ਉਕਤ ਦੋ ਸ਼ੇਅਰ ਬਜਾਰਾਂ ਵਿਚ ਸੂਚੀ ਬੱਧ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|