ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਾਰਸੀਲੋਨਾ(ਭਾਸ਼ਾ), ਮੰਗਲਵਾਰ, 12 ਫਰਵਰੀ 2008   ( 15:23 IST )
ਭਾਰਤੀ ਏਅਰਟੈਲ, ਵੋਡਾਫੋਨ ਅਤੇ ਆਇਡੀਆ ਦੀ ਸੰਯੁਕਤ ਕੰਪਨੀ ਇੰਡਸ ਟਾਵਰ ਅਗਲੇ ਦੋ ਤੋਂ ਤਿੰਨ ਵਰ੍ਹਿਆਂ ਵਿਚ ਪੂੰਜੀ ਬਜਾਰ ਵਿਚ ਆਉਣ ਦੀ ਯੋਜਨਾ ਬਣਾ ਰਹੀ ਹੈ.ਭਾਰਤੀ ਏਅਰਟੈਲ ਦੀ ਟਾਵਰ ਇਕਾਈ ਦੇ ਸੂਚੀ ਬੱਧ ਹੋਣ ਮਗਰੋਂ ਅਜਿਹਾ ਹੋਵੇਗਾ.

ਭਾਰਤੀ ਦੇ ਸੰਯੁਕਤ ਪ੍ਰਬੰਧ ਨਿਦੇਸ਼ਕ ਅਖਿਲ ਗੁਪਤਾ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.

ਇਸ ਸਮਝੌਤੇ ਅਧੀਨ ਤਿੰਨ ਕੰਪਨੀਆਂ ਇੱਕ ਦੂਜੇ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨਗੀਆਂ ਤਾਂ ਜੋ ਮੁਕਾਬਲਾ ਵਧੇ ਅਤੇ ਲਾਗਤ ਘਟੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮੁੱਢਲੇ ਕਾਰੋਬਾਰ 'ਚ ਸੈਂਸੈਕਸ 'ਚ ਸੁਧਾਰ
ਓਮੈਕਸ ਦਾ ਰਾਇਲ ਰੈਜੀਡੇਂਸੀ
ਰੈਮੰਡ ਖੋਲ੍ਹੇਗੀ ਹੋਰ ਸਟੋਰ
ਹਿੰਦੂਜ਼ਾ ਸਮੂਹ ਵਾਹਨ ਬਜ਼ਾਰ ਦਾ ਵਿਸਤਾਰ ਕਰੇਗਾ
ਨੈਨੋ ਮਗਰੋਂ ਟਾਟਾ ਦੀ ਨਵੀਂ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮੰਨੇ-ਪ੍ਰਮੰਨੇ ਗੀਤਕਾਰ ਗੋਪਾਲਦਾਸ ਨੀਰਜ ਆਪਣੀਆਂ ਕਵਿਤਾਵਾਂ ਅਤੇ ਗੀਤਾਂ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ'
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਮਿ.ਵ੍ਹਾਈਟ ਮਿ.ਬਲੈਕ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace