ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮੁੰਬਈ (ਭਾਸ਼ਾ), ਮੰਗਲਵਾਰ, 12 ਫਰਵਰੀ 2008   ( 13:09 IST )
ਨਿੱਜੀ ਜੀਵਨ ਬੀਮਾ ਕੰਪਨੀ ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਨੇ ਫਿਊਚਰ ਸਿਕਓਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ. ਇਸ ਯੋਜਨਾ ਦੇ ਅਧੀਨ ਰਿਟਾਇਰਮੈਂਟ ਦੇ ਬਾਅਦ ਮਾਸਿਕ ਆਮਦਨ ਮਿਲਦੀ ਹੈ.

ਕੰਪਨੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਜੀਵਨ ਬੀਮਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ. ਇਸਦੇ ਨਾਲ ਹੀ ਬਾਜ਼ਾਰ ਤੋਂ ਰਿਟਰਨ ਵੀ ਮਿਲਦਾ ਹੈ.

ਬਜਾਜ ਅਲਾਇੰਸ ਲਾਈਫ ਦੇ ਮੁੱਖ ਕਾਰਜ ਅਧਿਕਾਰੀ ਅਤੇ ਕੰਟਰੀ ਪ੍ਰਬੰਧਕ ਕਾਮੇਸ਼ ਗੋਇਲ ਨੇ ਕਿਹਾ ਕਿ 500 ਰੁਪਏ ਮਾਸਿਕ ਪ੍ਰੀਮੀਅਮ ਦਾ ਵਿਕਲਪ ਆਮ ਜਨਤਾ ਦੇ ਲਈ ਰਿਟਾਇਰਮੈਂਟ ਦੇ ਬਾਅਦ ਦੀ ਆਮਦਨ ਸੁਨਿਸ਼ਚਿਤ ਕਰਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੱਢਲੇ ਕਾਰੋਬਾਰ 'ਚ ਸੈਂਸੈਕਸ 'ਚ ਸੁਧਾਰ
ਓਮੈਕਸ ਦਾ ਰਾਇਲ ਰੈਜੀਡੇਂਸੀ
ਰੈਮੰਡ ਖੋਲ੍ਹੇਗੀ ਹੋਰ ਸਟੋਰ
ਹਿੰਦੂਜ਼ਾ ਸਮੂਹ ਵਾਹਨ ਬਜ਼ਾਰ ਦਾ ਵਿਸਤਾਰ ਕਰੇਗਾ
ਨੈਨੋ ਮਗਰੋਂ ਟਾਟਾ ਦੀ ਨਵੀਂ ਯੋਜਨਾ
ਪਾਸਵਾਨ ਵੱਲੋਂ ਕਾਰਖਾਨਾ ਵਿਸਥਾਰ ਦੀ ਨੀਂਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮੰਨੇ-ਪ੍ਰਮੰਨੇ ਗੀਤਕਾਰ ਗੋਪਾਲਦਾਸ ਨੀਰਜ ਆਪਣੀਆਂ ਕਵਿਤਾਵਾਂ ਅਤੇ ਗੀਤਾਂ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ'
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਮਿ.ਵ੍ਹਾਈਟ ਮਿ.ਬਲੈਕ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace