|
| ਮੁੱਢਲੇ ਕਾਰੋਬਾਰ 'ਚ ਸੈਂਸੈਕਸ 'ਚ ਸੁਧਾਰ |
| ਮੁੰਬਈ(ਭਾਸ਼ਾ), ਮੰਗਲਵਾਰ, 12 ਫਰਵਰੀ 2008 ( 12:51 IST ) | |
ਮੌਜੂਦਾ ਹੇਠਲੀ ਪੱਧਰ ਉੱਪਰ ਲਿਵਾਲੀ ਉੱਭਰਨ ਨਾਲ ਬੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਵਿਚ ਅੱਜ ਕਰੀਬ 336 ਅੰਕਾਂ ਦਾ ਸੁਧਾਰ ਹੋਇਆ.ਬੰਬਈ ਸ਼ੇਅਰ ਬਜਾਰ ਦਾ 30 ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਕਾਰੋਬਾਰ ਦੇ ਮੁੱਢਲੇ ਪੰਜ ਮਿੰਟਾਂ ਵਿਚ 335.81 ਅੰਕ ਸੁਧਰ ਕੇ 16966.72 ਅੰਕ ਹੋ ਗਿਆ.
ਕੱਲ੍ਹ ਇਹ 834 ਅੰਕ ਹੇਠਾਂ ਲੁਢਕ ਕੇ 16630.91 ਅੰਕਾਂ ਉੱਪਰ ਬੰਦ ਹੋਇਆ ਸੀ.
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 92.60 ਅੰਕ ਸੁਧਰ ਕੇ 4949.60 ਅੰਕ ਹੋ ਗਿਆ.ਬਜਾਰ ਸੂਤਰਾਂ ਨੇ ਦੱਸਿਆ ਕਿ ਸੰਸਾਰਕ ਸ਼ੇਅਰ ਬਜਾਰ ਵਿਚ ਤੇਜੀ ਦੇ ਰੁੱਖ ਨੇ ਕਾਰੋਬਾਰੀ ਧਾਰਨਾ ਨੂੰ ਕੁੱਝ ਹੱਦ ਤੱਕ ਉਤਪ੍ਰੇਰਿਤ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|