ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਓਮੈਕਸ ਦਾ ਰਾਇਲ ਰੈਜੀਡੇਂਸੀ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 12 ਫਰਵਰੀ 2008   ( 12:48 IST )
ਰਿਅਲ ਇਸਟੇਟ ਡੈਵਲਪਰ ਓਮੈਕਸ ਲਿਮਟਡ ਨੇ ਲੁਧਿਆਣਾ ਵਿੱਚ 36 ਏਕੜ ਵਿੱਚ ਪ੍ਰੀਮੀਅਮ ਆਵਾਸੀ ਕੰਪਲੈਕਸ ਬਣਾਉਣ ਦੀ ਘੋਸ਼ਣਾ ਕੀਤੀ ਹੈ. ਕੰਪਨੀ ਨੇ ਕੰਪਲੈਕਸ ਦਾ ਨਾਮ ਰਾਇਲ ਰੈਜੀਡੇਂਸੀ ਰੱਖਿਆ ਹੈ.

ਇਸ ਵਿੱਚ ਸਪਾ ਵਿਲੈਜ ਸ਼ਾਪਿੰਗ ਮਾਲ ਸਟਾਰ ਹੋਟਲ ਸਵੀਮਿੰਗ ਪੂਲ ਜਿਮ ਅਤੇ ਬਿਜਨੈੱਸ ਲਾਊਂਜ ਹੋਵੇਗਾ. ਓਮੈਕਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਰੋਹਤਾਸ ਗੋਇਲ ਨੇ ਕਿਹਾ ਕਿ ਰਾਇਲ ਰੈਂਜੀਡੇਂਸੀ ਸਟਾਈਲ ਅਤੇ ਲੈਗਜਰੀ ਦਾ ਮਿਲਜੁਲਾ ਸਵਰੂਪ ਹੋਵੇਗਾ.

ਇਹ ਅਨਿਵਾਸੀ ਭਾਰਤੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰੇਗਾ ਜੋਕਿ ਲੁਧਿਆਣਾ ਵਿੱਚ ਵੱਸਣਾ ਚਾਹੁੰਦੇ ਹਨ ਜਾਂ ਫਿਰ ਨਿਵੇਸ਼ ਕਰਨਾ ਚਾਹੁੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੈਮੰਡ ਖੋਲ੍ਹੇਗੀ ਹੋਰ ਸਟੋਰ
ਹਿੰਦੂਜ਼ਾ ਸਮੂਹ ਵਾਹਨ ਬਜ਼ਾਰ ਦਾ ਵਿਸਤਾਰ ਕਰੇਗਾ
ਨੈਨੋ ਮਗਰੋਂ ਟਾਟਾ ਦੀ ਨਵੀਂ ਯੋਜਨਾ
ਪਾਸਵਾਨ ਵੱਲੋਂ ਕਾਰਖਾਨਾ ਵਿਸਥਾਰ ਦੀ ਨੀਂਹ
10 ਲੱਖ ਦੇ ਪੱਧਰ ਨੂੰ ਪਾਰ ਕਰਨ ਕੰਡੇ ਆਲਟੋ
ਪੰਜਾਬ ਕੈਮੀਕਲਜ਼ ਨੂੰ ਸ਼ੁੱਧ ਲਾਭ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮੰਨੇ-ਪ੍ਰਮੰਨੇ ਗੀਤਕਾਰ ਗੋਪਾਲਦਾਸ ਨੀਰਜ ਆਪਣੀਆਂ ਕਵਿਤਾਵਾਂ ਅਤੇ ਗੀਤਾਂ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ'
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਮਿ.ਵ੍ਹਾਈਟ ਮਿ.ਬਲੈਕ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace