|
| ਰੈਮੰਡ ਖੋਲ੍ਹੇਗੀ ਹੋਰ ਸਟੋਰ |
| ਬੈਂਗਲੂਰ (ਭਾਸ਼ਾ), ਸੋਮਵਾਰ, 11 ਫਰਵਰੀ 2008 ( 15:47 IST ) | |
ਕੱਪੜਾ ਅਤੇ ਪਹਿਰਾਵਾ ਕੰਪਨੀ ਰੈਮੰਡ ਦੀ 2010 ਤੱਕ ਦੇਸ਼ ਭਰ ਵਿੱਚ 950 ਤੋਂ ਵੱਧ ਸਟੋਰ ਖੋਲ੍ਹਣ ਦੀ ਯੋਜਨਾ ਹੈ. ਕੰਪਨੀ ਨੇ ਇਹ ਪਹਿਲ ਰਿਟੇਲ ਵਿਸਥਾਰ ਕਾਰਜਯੋਜਨਾ ਦੇ ਅਧੀਨ ਕੀਤੀ ਹੈ.
ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਅਸੀਂ 2010 ਤੱਕ ਦੇਸ਼ ਭਰ ਵਿੱਚ ਸਟੋਰਾਂ ਦੀ ਸੰਖਿਆ 950 ਕਰਨ ਅਤੇ ਕਰਨਾਟਕ ਵਿੱਚ 50 ਕਰਨ ਦਾ ਟੀਚਾ ਨਿਰਧਾਰਤ ਕੀਤਾ. ਫਿਲਹਾਲ ਕੰਪਨੀ ਦੀ ਭਾਰਤ ਪੱਛਮੀ ਏਸ਼ੀਆ ਅਤੇ ਦੱਖਣੀ ਏਸ਼ੀਆ ਦੇ 170 ਸ਼ਹਿਰਾਂ ਵਿੱਚ 430 ਸਟੋਰ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|