|
| ਨੈਨੋ ਮਗਰੋਂ ਟਾਟਾ ਦੀ ਨਵੀਂ ਯੋਜਨਾ |
| ਨਵੀਂ ਦਿੱਲੀ(ਭਾਸ਼ਾ), 10 ਫਰਵਰੀ 2008 ( 15:45 IST ) | |
ਨੈਨੋ ਦਾ ਕਰਿਸ਼ਮਾ ਕਰਨ ਮਗਰੋਂ ਟਾਟਾ ਮੋਟਰਸ ਹੁਣ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਕਰ੍ਨਾ ਜ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਸਦੀ ਗੋ ਗ੍ਰੀਨ ਮੁਹਿੰਮ ਅਧੀਨ ਸਵਾਰੀ ਅਤੇ ਵਪਾਰਕ ਲੜ੍ਹੀਆਂ ਵਿਚ ਬਿਜਲੀ ਚਾਲਤ ਅਤੇ ਹਾਇਬ੍ਰਿਡ ਵਾਹਨਾਂ ਨੂੰ ਪੇਸ਼ ਕਰਨ ਦੀ ਯੋਜਨਾ ਹੈ.
ਇਸ ਵਿਚ ਉਸਦੀ ਇੰਡੀਕਾ ਵੀ ਸ਼ਾਮਲ ਹੈ.ਉਦਯੋਗਕ ਸੂਤਰਾਂ ਮੁਤਾਬਕ ਕੰਪਨੀ ਮਿਸ਼ਰਿਤ ਬਾਲਣ ਅੰਸ਼ਕ ਅਤੇ ਪੂਰਨ ਹਾਇਬ੍ਰਿਡ ਬਿਜਲੀ ਅਤੇ ਹਾਈਡ੍ਰੋਜਨ ਪਾਵਰ ਯੁਕਤ ਵਾਹਨਾਂ ਉੱਪਰ ਕੰਮ ਕਰ ਰਹੀ ਹੈ ਜਿੰਨ੍ਹਾਂ ਵਿਚੋਂ ਕੁੱਝ ਦਾ ਸਾਲ 2001 ਤੱਕ ਵਣਜ ਉਤਪਾਦਨ ਕੀਤਾ ਜਾ ਸਕਦਾ ਹੈ.
ਕੰਪਨੀ ਇੱਕ ਪਟਰੋਲ-ਇਲੈਕਟ੍ਰਿਕ ਹਾਇਬ੍ਰਿਡ ਵਾਹਨ ਉੱਪਰ ਕੰਮ ਕਰ ਰਹੀ ਹੈ ਜੋ ਬੀਐਸ ਤਿੰਨ ਅਤੇ ਚਾਰ ਨਿਕਾਸੀ ਮਿਆਰਾਂ ਦੇ ਨਾਲ ਪ੍ਰਤੀ ਲੀਟਰ ਕਰੀਬ 20 ਕਿਲੋਮੀਟਰ ਦੀ ਮਾਈਲੇਜ ਦੇਣ ਦੇ ਯੋਗ ਹੋਵੇਗਾ.
ਇਸਨੂੰ ਇੰਡੀਕਾ ਅਤੇ ਇਸਦੇ ਵੱਖ-ਵੱਖ ਸੰਸਕਰਨਾਂ ਵਿਚ ਲਗਾਇਆ ਜਾਵੇਗਾ ਅਤੇ ਭਵਿੱਖ ਵਿਚ ਹੋਰਨਾਂ ਪਲੇਟ ਫਾਰਮਾਂ ਉੱਪਰ ਵੀ ਇਸ ਧਾਰਨਾ ਦੀ ਵਰਤੋਂ ਸੰਭਵ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|