|
| ਪਾਸਵਾਨ ਵੱਲੋਂ ਕਾਰਖਾਨਾ ਵਿਸਥਾਰ ਦੀ ਨੀਂਹ |
| ਰਾਏਪੁਰ(ਭਾਸ਼ਾ), 10 ਫਰਵਰੀ 2008 ( 15:33 IST ) | |
ਕੇਂਦਰੀ ਇਸਪਾਤ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਛੱਤੀਸਗੜ੍ਹ ਵਿਚ 11262 ਕਰੋੜ ਦੀ ਲਾਗਤ ਵਾਲੇ ਭਿਲਾਈ ਇਸਪਾਤ ਕਾਰਖਾਨੇ ਦੇ ਵਿਸਥਾਰ ਅਤੇ ਆਧੁਨਿਕੀ ਕਰਨ ਯੋਜਨਾ ਦੀ ਨੀਂਹ ਰੱਖੀ.
ਭਿਲਾਈ ਜਿਲ੍ਹੇ ਵਿਚ ਆਯੋਜਿਤ ਇੱਕ ਪ੍ਰੋਗਰਾਮ ਵਿਚ ਪਾਸਵਾਨ ਨੇ ਕਿਹਾ ਕਿ ਅਸੀਂ ਦੁਨੀਆਂ ਵਿਚ ਇਸਪਾਤ ਬਨਾਉਣ ਵਿਚ ਪਹਿਲੇ ਨੰਬਰ 'ਤੇ ਆਉਣਾ ਚਾਹੁੰਦੇ ਹਾਂ.
ਇਹ ਸਰਕਾਰ ਅਤੇ ਮਜ਼ਦੂਰਾਂ ਵਿਚਕਾਰ ਸਹਿਯੋਗ ਨਾਲ ਹੀ ਸੰਭਵ ਹੋਵੇਗਾ.ਉਹਨਾਂ ਦੱਸਿਆ ਕਿ ਵਰਤਮਾਨ ਵਿਚ ਭਾਰਤ ਇਸਪਾਤ ਵਿਵਿਨਿਰਮਾਣ ਵਿਚ ਪੰਜਵੇਂ ਸਥਾਨ ਉੱਪਰ ਹੈ ਅਤੇ ਅਸੀਂ ਮੁੱਢਲੇ ਸਥਾਨ ਉੱਪਰ ਪੁੱਜਣਾ ਚਾਹੁੰਦੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|