|
| 10 ਲੱਖ ਦੇ ਪੱਧਰ ਨੂੰ ਪਾਰ ਕਰਨ ਕੰਡੇ ਆਲਟੋ |
| ਨਵੀਂ ਦਿੱਲੀ(ਭਾਸ਼ਾ), 10 ਫਰਵਰੀ 2008 ( 15:31 IST ) | |
ਦੇਸ਼ ਦੀ ਸੱਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਰੂਤੀ ਸੁਜ਼ੂਕੀ ਇੰਡੀਆ ਇੱਕ ਹੋਰ ਪ੍ਰਾਪਤੀ ਹਾਸਲ ਕਰਨ ਜਾ ਰਹੀ ਹੈ ਜਿੱਤੇ ਉਸਦੀ ਸੱਭ ਤੋਂ ਵੱਧ ਵਿਕਣ ਵਾਲੀ ਕਾਰ 'ਆਲਟੋ' ਇਸ ਹਫਤੇ 10 ਲੱਖ ਦੇ ਅੰਕੜੇ ਨੂੰ ਪਾਰ ਕਰਨ ਦੀ ਤਿਆਰੀ ਵਿਚ ਹੈ.
ਕੰਪਨੀ ਦੇ ਇੱਕ ਅਧਿਕਾਰੀ ਨੇ ਭਾਸ਼ਾ ਨੂੰ ਕਿ ਇਹ ਮਾਡਾਲ 10 ਲੱਖ ਦੇ ਅੰਕੜੇ ਨੂੰ ਛੂਹਣ ਤੋਂ ਸਿਰਫ 2500 ਇਕਾਈ ਪਿੱਛੇ ਹੈ ਅਤੇ 10 ਲੱਖ ਦਾ ਪੱਧਰ ਹਫਤੇ ਦੇ ਮੱਧ ਤੱਕ ਪਾਰ ਕਰਨ ਦੀ ਆਸ ਹੈ.
ਸਾਲ 2000 ਵਿਚ ਬਜਾਰ ਵਿਚ ਆਪਣੀ ਮੌਜੂਦਗੀ ਦੇ ਬਾਅਦ ਤੋਂ ਹੀ ਆਲਟੋ ਨੇ ਕਈ ਰਿਕਾਰਡ ਬਣਾਏ ਹਨ ਜਿਵੇਂ ਕਿ ਇਹ ਪਹਿਲਾ ਮਾਡਲ ਹੈ ਜਿਸ ਨੇ ਕਿਸੇ ਇੱਕ ਵਿੱਤੀ ਵਰ੍ਹੇ ਵਿਚ ਵਿੱਕਰੀ ਦੇ ਲਿਹਾਜ ਤੋਂ ਦੋ ਲੱਖ ਦੇ ਅੰਕੜੇ ਨੂੰ ਪਾਰ ਕੀਤਾ ਹੈ ਅਤੇ ਸਿਰਫ 150 ਦਿਨਾਂ ਵਿਚ ਹੀ ਉਸਨੇ ਇੱਕ ਲੱਖ ਇਕਾਈ ਦੀ ਵਿੱਕਰੀ ਦਾ ਰਿਕਾਰਡ ਵੀ ਬਣਾਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|