|
| ਪਾਟਿਲ ਨੇ ਕੀਤਾ ਖੇਡ ਕੈਂਪਸ ਦਾ ਉਦਘਾਟਨ |
| ਜਲਗਾਉਂ (ਭਾਸ਼ਾ), ਸ਼ਨਿਵਾਰ, 9 ਫਰਵਰੀ 2008 ( 16:14 IST ) | |
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਛੱਤਰਪਤੀ ਸ਼ਿਵਾਜੀ ਮਹਾਰਾਜ ਖੇਡ ਕੈਂਪਸ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਕੀਤਾ.
ਜਿਲ੍ਹਾ ਖੇਡ ਕੈਂਪਸ ਕਮੇਟੀ ਦੁਆਰਾ ਬਣਾਏ ਗਏ ਇਸ ਖੇਡ ਕੈਂਪਸ ਦਾ ਰਾਸ਼ਟਰਪਤੀ ਨੇ ਉਦਘਾਟਨ ਕੀਤਾ.
ਇਸ ਵਿੱਚ ਅੱਠ ਲੇਨ ਦੀ 400 ਮੀਟਰ ਦਾ ਟਰੈਕ ਫੁੱਟਬਾਲ ਅਤੇ ਹਾਕੀ ਦੇ ਲਈ ਟਰਫ ਮੈਦਾਨ ਇੱਕ ਕੌਮਾਂਤਰੀ ਪੱਧਰ ਦਾ ਬੈਡਮਿੰਟਨ ਕੋਰਟ ਆਧੁਨਿਕ ਹੈਲਥ ਕਲਬ ਟੇਬਲ ਕੋਰਟ ਸਵਿਮਿੰਗ ਟੈਂਕ ਖਿਡਾਰੀਆਂ ਦੇ ਹਸਪਤਾਲ ਅਤੇ 10000 ਦਰਸ਼ਕਾਂ ਦੇ ਬੈਠਣ ਦੀਆਂ ਸਹੂਲਤਾਂ ਮੌਜੂਦ ਹਨ.
ਇਸਦੇ ਨਿਰਮਾਣ ਵਿੱਚ 10.50 ਕਰੋੜ ਰੁਪਏ ਦਾ ਖ਼ਰਚਾ ਹੋਇਆ, ਜਿਸ ਵਿੱਚ ਚਾਰ ਕਰੋੜ ਰਾਜ ਸਰਕਾਰ ਨੇ ਮੁਹੱਈਆ ਕਰਵਾਇਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|