|
| ਮਾਏਲ ਦਾ ਸੀਟਾ ਨਾਲ ਸਮਝੌਤਾ |
| ਮੁੰਬਈ(ਭਾਸ਼ਾ), ਸ਼ਨਿਵਾਰ, 9 ਫਰਵਰੀ 2008 ( 14:45 IST ) | |
ਮੁੰਬਈ ਅੰਤਰ ਰਾਸ਼ਟਰੀ ਹਵਾਈ ਅੱਡਾ ਲਿਮਿਟਡ (ਮਾਏਲ) ਨੇ ਜੇਨੇਵਾ ਵਿਖੇ ਸਥਿੱਤ ਸੂਚਨਾ ਤਕਨੀਕੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਸੀਟਾ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਛਤਰਪਤੀ ਸ਼ਿਵਾਜੀ ਅੰਤਰ ਰਾਸ਼ਟਰੀ ਹਵਾਈ ਅੱਡੇ ਉੱਪਰ ਸਾਰੀਆਂ ਕਿਸਮਾਂ ਦੀ ਸਵੈ ਸੇਵਾ ਖੋਕਾ ਤਕਨੀਕ ਲਗਾਈ ਜਾ ਸਕੇ.
ਸ਼ੁਰੂਆਤ ਵਿਚ ਹਵਾਈ ਅੱਡੇ ਅੰਤਰ ਰਾਸ਼ਟਰੀ ਟਰਮੀਨਲ ਉੱਪਰ ਸੀਟਾ ਦੇ ਆਮ ਉਪਯੋਗ ਖੋਕੇ ਅਤੇ(ਸੀਯੂਐਸਐਸ)ਅਤੇ ਆਮ ਉਪਯੋਗ ਟਰਮੀਨਲ ਉਪਕਰਨ(ਕਿਉਟ) ਚੈਕ ਇਨ ਪ੍ਰਣਾਲੀ ਲਗਾਈ ਜਾਵੇਗੀ.
ਮਾਇਲ ਦੇ ਪ੍ਰਬੰਧ ਨਿਦੇਸ਼ਕ ਸੰਜੇ ਰੈਡੀ ਨੇ ਇੱਥੇ ਕਿਹਾ ਕਿ ਮੁੰਬਈ ਹਵਾਈ ਅੱਡੇ ਨੂੰ ਸੰਸਾਰ ਦਾ ਸਰਬ ਉੱਤਮ ਹਵਾਈ ਅੱਡਾ ਬਨਾਉਣ ਦੀ ਯੋਜਨਾ ਅਧੀਨ ਅਜਿਹੀਆਂ ਹੀ ਸੁਵਿਧਾਵਾਂ ਦੀ ਵਿਵਸਥਾ ਅਸੀਂ ਘਰੇਲੂ ਟਰਮੀਨਲ ਉੱਪਰ ਵੀ ਕਰਾਂਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|