|
| ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ ਸਿੱਧੀ ਸੇਵਾ |
| ਨਿਊਯਾਰਕ(ਭਾਸ਼ਾ), 9 ਫਰਵਰੀ 2008 ( 09:52 IST ) | |
ਏਅਰ ਇੰਡੀਆ ਦੀ ਉੱਤਰੀ ਧਰੁੱਵ ਦੇ ਉੱਪਰੋਂ ਪਹਿਲੀ ਦਿੱਲੀ-ਨਿਊਯਾਰਕ ਸਿੱਧੀ ਉਡਾਨ ਕੱਲ੍ਹ 110 ਯਾਤਰੀਆਂ ਨੂੰ ਲੈ ਕੇ ਇੱਥੇ ਪੁੱਜੀ.ਇਸ ਨਾਲ ਨਵੇਂ ਬੋਇੰਗ 777-200 ਲਾਂਗਰ ਰੇਂਜ ਏਅਰ ਕ੍ਰਾਫਟ ਦੀ ਸਮਰੱਥਾ ਵੀ ਜਾਹਰ ਹੋ ਗਈ.
ਯਾਤਰੀਆਂ ਨੇ 15 ਘੰਟਿਆਂ ਦੀ ਸਿੱਧੀ ਉਡਾਨ ਦਾ ਸਵਾਗਤ ਕਰਦੇ ਹੋਏ ਇਸ ਨੂੰ ਏਅਰ ਇੰਡੀਆ ਦਾ ਸ਼ਲਾਘਾ ਯੋਗ ਕਦਮ ਦੱਸਿਆ.
ਹੁਣ ਤੱਕ ਭਾਰਤ-ਅਮਰੀਕਾ ਦੀਆਂ ਉਡਾਨਾਂ ਨੂੰ ਯੂਰੋਪ ਵਿਚ ਰੁੱਕਣਾ ਪੈਂਦਾ ਸੀ.
ਜਿਕਰਯੋਗ ਹੈ ਕਿ ਏਅਰ ਇੰਡੀਆ ਨੇ ਬੀਤੇ ਵਰ੍ਹੇ ਅਗਸਤ ਵਿਚ ਪਹਿਲੀ ਸਿੱਧੀ ਨਿਊਯਾਰਕ-ਮੁੰਬਈ ਉਡਾਨ ਸੇਵਾ ਸ਼ੁਰੂ ਕੀਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|