|
| ਇੱਕ ਰਾਜਮਾਰਗ,ਦੋ ਦ੍ਰਿਸ਼ | |
ਲੇਖਕ ਪਰਿਚੇ - ਹਿੰਦੀ ਦੇ ਪ੍ਰਮੁੱਖ ਲੇਖਕ. ਨਵੀਂ ਦੁਨੀਆਂ ਵਿੱਚ ਨਿਯਮਿਤ ਰੂਪ ਨਾਲ ਆਪਣੀਆਂ ਕਹਾਣੀਆਂ ਆਦਿ ਪ੍ਰਕਾਸ਼ਿਤ ਹੁੰਦੀਆਂ ਹਨ. ਨਾਲ ਹੀ ਵਿਭਿੰਨ ਪੱਤਰ - ਪਤ੍ਰਿਕਾਵਾਂ ਵਿੱਚ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ.
ਲੇਖਕ ਪਰਿਚੇ - ਹਿੰਦੀ ਦੇ ਪ੍ਰਮੁੱਖ ਲੇਖਕ ਹਨ. ਨਈ ਦੁਨੀਆਂ ਵਿੱਚ ਨਿਯਮਿਤ ਤੌਰ ਤੇ ਇਨ੍ਹਾਂ ਦੀਆਂ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਹੋ ਰਹੀਆਂ ਹਨ. ਨਾਲ ਹੀ ਵਿਭਿੰਨ ਪੱਤਰ - ਪਤ੍ਰਿਕਾਵਾਂ ਵਿੱਚ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ. ਇਨ੍ਹਾਂ ਕਹਾਣੀਆਂ ਨੂੰ ਪੰਜਾਬੀ ਵਿੱਚ ਅਨੁਵਾਦਿਤ ਕਰਕੇ 'ਯਾਹੂ ਪੰਜਾਬੀ' ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ
ਅੱਜ ਫਿਰ ਰੋਜ ਦੀ ਤਰਾਂ ਰਾਜਮਾਰਗ ਤੇ ਵਾਹਨਾਂ ਦੀ ਬਹੁਤ ਭੀੜ ਸੀ.ਸੜਕ ਦੇ ਦੋਨੋ ਪਾਸਿਉਂ ਤੇਜੀ ਨਾਲ ਗੱਡੀਆਂ ਦਾ ਕਾਂਰਵਾ ਗੁਜਰ ਰਿਹਾ ਸੀ.ਇਸੇ ਦੌਰਾਨ ਉੱਥੋਂ ਇੱਕ ਸ਼ਵਯਾਤਰਾ ਗੁਜਰੀ.ਰਾਜਮਾਰਗ ਨੂੰ ਪਾਰ ਕਰਦੀ ਸ਼ਵਯਾਤਰਾ ਨੂੰ ਦੇਖ ਕੇ ਵਾਹਨਾਂ ਦਾ ਤੇਜ ਕਾਂਰਵਾ ਕੁੱਝ ਸਮੇਂ ਲਈ ਉੱਥੇ ਹੀ ਥਮ ਗਿਆ.
ਇਹੀ ਨਹੀਂ ਕੁੱਝ ਟਰੱਕ ਡਰਾਈਵਰਾਂ ਨੇ ਤਾਂ ਆਪਣੇ ਵਾਹਨਾਂ ਦੇ ਸ਼ੋਰ ਨੂੰ ਦਬਾਉਣ ਲਈ ਨਾ ਕੇਵਲ ਗੱਡੀਆਂ ਦਾ ਇੰਜਣ ਬੰਦ ਕਰ ਦਿੱਤਾ ਬਲਕਿ ਕੁੱਝ ਟਰੱਕ ਡਰਾਈਵਰਾਂ ਨੇ ਤਾਂ ਅਣਜਾਣ ਮ੍ਰਿਤਕ ਵਿਅਕਤੀ ਦੀ ਆਤਮਿਕ ਸ਼ਾਂਤੀ ਲਈ ਆਪਣੀ ਸੀਟ ਛੱਡ ਕੇ ਦੋਨੋ ਹੱਥ ਜੋੜ ਕੇ ਕੁੱਝ ਪਲਾਂ ਲਈ ਹੀ ਸਹੀ,ਈਸ਼ਵਰ ਅੱਗੇ ਪ੍ਰਾਰਥਨਾ ਵੀ ਕੀਤੀ.
ਉਸੇ ਜਗਾ ਤੇ ਉਸੇ ਸ਼ਾਮ ਨੂੰ ਕਿਸੇ ਦੀ ਬਰਾਤ ਰਾਜਮਾਰਗ ਨੂੰ ਪਾਰ ਕਰ ਰਹੀ ਸੀ.ਜਿਸ ਨਾਲ ਟ੍ਰੈਫਿਕ ਵਿੱਚ ਆਉਂਦੀ ਅੜਚਨ ਨੂੰ ਇੱਕ ਪਲ ਲਈ ਵੀ ਕੋਈ ਵਾਹਨ ਚਾਲਕ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ ਸੀ.ਸੜਕ ਦੇ ਵਿਚਕਾਰ ਡਾਂਸ ਕਰਦੇ ਹੋਏ ਬਰਾਤੀਆਂ ਦੀ ਇੱਕ ਟੋਲੀ ਤੇ ਫਿਕਰਾ ਕਸਦਾ ਹੋਇਆ ਇੱਕ ਟਰੱਕ ਡਰਾਈਵਰ ਜੋਰ ਨਾਲ ਚਿਲਾਇਆ - ਉਏ ਝਾਕੀ... ਜਲਦੀ ਸੜਕ ਪਾਰ ਕਿਉਂ ਨਹੀਂ ਕਰਦਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|