|
| ਦੇਖਣ 'ਚ ਕੀ ਹਰਜ | |
ਲੇਖਕ ਪਰਿਚੇ - ਹਿੰਦੀ ਦੇ ਪ੍ਰਮੁੱਖ ਲੇਖਕ. ਨਈ ਦੁਨੀਆ ਵਿੱਚ ਨਿਯਮਿਤ ਤੌਰ ਤੇ ਕਹਾਣੀਆਂ ਪ੍ਰਕਾਸ਼ਿਤ ਹੁੰਦੀਆਂ ਹਨ. ਨਾਲ ਹੀ ਵਿਭਿੰਨ ਪੱਤਰ - ਪਤ੍ਰਿਕਾਵਾਂ ਵਿੱਚ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ ਹੁਣ ਇਨ੍ਹਾਂ ਨੂੰ ਹਿੰਦੀ ਤੋਂ ਪੰਜਾਬੀ 'ਚ ਅਨੁਵਾਦਿਤ ਕਰਕੇ ' ਯਾਹੂ ਪੰਜਾਬੀ' ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.
ਚਾਚਾ ਜੀ ਅਤੇ ਚਾਚੀ ਜੀ ਅਜੇ ਆਪਣੇ ਬੇਟੇ ਦਾ ਵਿਆਹ ਨਹੀਂ ਕਰਨਾਂ ਚਾਹੁੰਦੇ ਸਨ ਕਿਉਂਕਿ ਲੜਕਾ ਆਤਮ ਨਿਰਭਰ ਨਹੀਂ ਸੀ.ਪਰ ਉਹਨਾਂ ਦੇ ਸੱਸ ਸਹੁਰਾ ਇੱਕ ਵਾਰ ਆਪਣੇ ਮਿੱਤਰ ਦੀ ਲੜਕੀ ਦੇਖਣ ਲਈ ਜੋਰ ਪਾ ਰਹੇ ਸਨ.ਜਦੋਂ ਕਿਸੇ ਤਰਾਂ ਗੱਲ ਨਹੀਂ ਬਣੀ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਚਾਚੀ ਜੀ ਨੇ ਸੁਝਾਅ ਦਿੱਤਾ ਕਿ ਪਿਤਾ ਜੀ ਇਨਾ ਜੋਰ ਦੇ ਰਹੇ ਹਨ ਤਾਂ ਲੜਕੀ ਦੇਖਣ ਚਲੇ ਜਾਂਦੇ ਹਾਂ.ਉੱਥੇ ਜਾ ਕੇ ਲੜਕੀ ਦੇਖ ਕੇ ਉਸ ਵਿੱਚ ਕੋਈ ਨੁਕਸ ਕੱਢ ਕੇ ਮਨ੍ਹਾ ਕਰ ਦੇਵਾਂਗੇ.
ਪਿਤਾ ਜੀ ਦੀ ਗੱਲ ਵੀ ਰਹਿ ਜਾਵੇਗੀ ਅਤੇ ਸਾਨੂੰ ਆਪਣੇ ਬੇਟੇ ਦੀ ਸ਼ਾਦੀ ਵੀ ਨਹੀਂ ਕਰਨੀ ਪਵੇਗੀ.ਉਹਨਾਂ ਦੀ ਗੱਲ ਸੁਣ ਕੇ ਮੈਂ ਸੁੰਨ ਰਹਿ ਗਿਆ ਕਿ ਕੀ ਲੜਕੀ ਅਤੇ ਉਸਦੀਆਂ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਹੁੰਦੀ ?
ਕੀ ਕਿਸੇ ਨੂੰ ਬਿਨਾਂ ਕਿਸੇ ਕਾਰਨ ਤੋਂ ਹੀਨਤਾ ਦਾ ਅਹਿਸਾਸ ਕਰਾਉਣਾ ਉਚਿਤ ਹੈ ? ਇਸ ਤਰਾਂ ਦਾ ਵਿਚਾਰ ਆਪਣੇ ਮਨ ਵਿੱਚ ਲਿਆਉਂਦੇ ਸਮੇਂ ਅਸੀਂ ਲੋਕ ਆਪਣੀਆਂ ਬੇਟੀਆਂ ਨੂੰ ਕਿਉਂ ਭੁੱਲ ਜਾਂਦੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|