ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਥਾ-ਸਾਗਰ
ਬੇਟੀ ਦਾ ਪ੍ਰਸ਼ਨ ?
- ਡਾ. ਪ੍ਰਭੂ
ਲੇਖਕ ਪਰਿਚੇ - ਹਿੰਦੀ ਦੇ ਪ੍ਰਮੁੱਖ ਲੇਖਕ. ਨਈ ਦੁਨੀਆ ਵਿੱਚ ਨਿਯਮਿਤ ਤੌਰ ਤੇ ਤੁਹਾਡੀਆਂ ਕਹਾਣੀਆਂ ਪ੍ਰਕਾਸ਼ਿਤ ਹੁੰਦੀਆਂ ਹਨ. ਨਾਲ ਹੀ ਵਿਭਿੰਨ ਪੱਤਰ - ਪਤ੍ਰਿਕਾਵਾਂ ਵਿੱਚ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ .

ਦੋ ਬੇਟੀਆਂ ਦੇ ਵਿਆਹ ਨਿਪਟਾਉਣ ਵਿੱਚ ਪਿਤਾ ਜੀ ਪਹਿਲਾਂ ਹੀ ਕਰਜ਼ੇ ਹੇਠ ਲੱਦੇ ਗਏ ਸਨ. ਹੁਣ ਤੀਸਰੀ ਬੇਟੀ ਦੀ ਸ਼ਾਦੀ ਦੀ ਸਮੱਸਿਆ ਸੀ. ਚੰਗੇ ਵਰ ਦੀ ਤਲਾਸ਼ ਕਰਦੇ - ਕਰਦੇ ਬਚੇ - ਖੁਚੇ ਜੇਵਰ ਅਤੇ ਬਰਤਨ ਵੀ ਘਰੋਂ ਨਿਕਲ ਗਏ. ਪਿਤਾ ਆਪਣਾ ਦੁੱਖ ਵੀ ਕਿਸੇ ਨੂੰ ਨਹੀਂ ਦੱਸ ਸਕਦੇ ਸਨ ਪਰ ਮੂਕ ਦਰਸ਼ਕ ਬਣੀ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਿਲ ਦੀ ਭਾਵਨਾਵਾਂ ਨੂੰ ਮਹਿਸੂਸ ਕਰ ਲਿਆ ਸੀ.

ਆਖਿਰ ਇੱਕ ਦਿਨ ਉਸਨੇ ਬੁੰਦੇਲੀ ਦੀ ਇਹ ਕਹਾਵਤ ਕਹੀ..

'ਬਿਨ ਵਿਆਹੀ ਬੇਟੀ ਮਰੇ, ਠਾਂਡੀ ਈਖ ਬਿਕਾਇਆ' ਬਿਨ ਮਾਰੇ ਵੈਰੀ ਮਰੇ, ਇਹ ਸੁੱਖ ਕਿਹਾ ਨਾ ਜਾਏ. (ਅਰਥਾਤ ਬੇਟੀ ਦਾ ਵਿਆਹ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਜਾਵੇ, ਗੰਨੇ ਦੀ ਖੜੀ ਫਸਲ ਵਿਕ ਜਾਏ ਅਤੇ ਦੁਸ਼ਮਣ ਬਿਨ੍ਹਾਂ ਮਾਰੇ ਹੀ ਮਰ ਜਾਏ, ਇਸ ਤੋਂ ਜੋ ਸੁੱਖ ਪ੍ਰਾਪਤ ਹੁੰਦਾ ਹੈ, ਉਹ ਦੱਸਿਆ ਨਹੀਂ ਜਾ ਸਕਦਾ ) ਇਹ ਪਿਤਾ ਨੂੰ ਪੜਨ ਨੂੰ ਦਿੱਤੀ ਅਤੇ ਆਪਣੀ ਅੰਤਰਆਤਮਾ ਨੂੰ ਦਬਾ ਕੇ ਪ੍ਰਸ਼ਨ ਕੀਤਾ - 'ਪਾਪਾ, ਜੇ ਮੈਂ ਬਿਨ੍ਹ ਵਿਆਹੀ ਮਰ ਜਾਵਾਂ ਤਾਂ ਕੀ ਤੁਹਾਨੂੰ ਅਜਿਹੇ ਸੁੱਖ ਦਾ ਅਨੁਭਵ ਹੋਵੇਗਾ?

ਬਿਟਿਆ ਦਾ ਇਹ ਪ੍ਰਸ਼ਨ ਤੀਰ ਦੇ ਸਮਾਨ ਪਿਤਾ ਦੇ ਦਿਲ ਵਿੱਚ ਧਸਦਾ ਚਲਿਆ ਗਿਆ ਅਤੇ ਬੇਟੀ ਸੋਚਦੀ ਹੀ ਰਹਿ ਗਈ ਕਿ ਅਜਿਹੀਆਂ ਕਹਾਵਤਾਂ ਆਖਿਰ ਬਣੀਆਂ ਹੀ ਕਿਉਂ ਹੋਣਗੀਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੂੰਦ..ਜੋ ਬਣ ਗਈ ਮੋਤੀ
ਇੱਕ ਰਾਜਮਾਰਗ,ਦੋ ਦ੍ਰਿਸ਼
ਸਟਾਈਲ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace