ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਪ੍ਰੇਮ ਕਥਾਵਾਂ
ਨਾ ਪਾ ਕੇ ਚੈਨ, ਨਾ ਖੋ ਕੇ ਚੈਨ
ਵਹੀਦਾ ਗੁਰੂਦੱਤ ਦੇ ਲਈ ਇੱਕ ਇਹੋ ਜਿਹੀ ਕਸ਼ਮਕਸ਼..... ਉਸ ਨੂੰ ਵੇਖੋ ਤੇ ਬੇਚੈਨੀ, ਉਸ ਨੂੰ ਨਾ ਦੇਖੋ ਤੇ ਬੇਚੈਨੀ. ਉਸ ਨੂੰ ਪਾ ਲਓ ਤੇ ਵੇਦਨਸ਼ਲ, ਉਸ ਤੋਂ ਮਹਰੂਮ ਹੋ ਕੇ ਰਹੋ ਤੇ ਵੇਦਨਾ, ਉਫ ਨਾ ਜਾਨੇ ਕਿਹੋ ਜਿਹਾ ਪਿਆਰ ਸੀ. ਕਿੰਨ੍ਹਾਂ ਅਕੇਲਾ, ਕਿੰਨ੍ਹਾਂ ਜੁਦਾ.... ਵਹੀਦਾ ਨੂੰ ਦੇਖ ਕੇ ਇੱਕ ਕਮੀ ਹਮੇਸ਼ਾ ਗੁਰੂਦੱਤ ਦੇ ਜੇਹਨ ਵਿੱਚ ਹਮੇਸ਼ਾ ਬਣੀ ਰਹਿੰਦੀ ਸੀ. ਵਹੀਦਾ ਗੁਰੂਦੱਤ ਦੇ ਕਲਾਜੀਵਨ ਦੀ ਪ੍ਰੇਰਨਾ ਸੀ. ਗੁਰੂਦੱਤ ਨੂੰ ਲਗਦਾ ਸੀ ਕਿ ਵਹੀਦਾ ਦਾ ਉੰਨ੍ਹਾਂ ਨੂੰ ਛੱਡ ਕੇ ਜਾਓਨਾ ਮੁਮਕਿਨ ਨਹੀਂ ਹੈ. ਉੰਨ੍ਹਾਂ ਦੇ ਵਿਸ਼ਵਾਸ ਨੂੰ ਠੇਸ ਉਸ ਸਮੇਂ ਲਗੀ, ਜਦੋਂ ਵਹੀਦਾ ਨੇ ਉੰਨ੍ਹਾਂ ਤਿ ਬਿਨਾ ਪੁੱਛੇ ਫਿਲਮ 'ਮੁਝੇ ਜੀਨੇ ਦੋ' ਵਿੱਚ ਕੰਮ ਕਰਨਾ ਸਵੀਕਾਰ ਕਏਅ ਲਿਆ. ਗੁਰੂਦੱਤ ਨੇ ਵਹੀਦਾ ਤੋਂ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਨਾ ਜਾਨੇ ਕਿਓਂ ਵਹੀਦਾ ਉੰਨ੍ਹਾਂ ਤੋਂ ਮਿਲਨਾ ਟਾਲਦੀ ਰਹੀ.

ਆਖਿਰ ਉਹ ਇੱਕ ਦਿਨ ਮੁਝੇ ਜੀਨੇ ਦੋ ਦੇ ਸੇਟ ਤੇ ਨਸ਼ੇ ਦੀ ਹਾਲਤ ਵਿੱਚ ਪਹੁੰਚ ਗਏ ਅਤੇ ਫੇਰ ਭੀਡ- ਵਿੱਚ ਇਸ਼ਕ ਦਾ ਤਮਾਸ਼ਾ ਹੋ ਗਿਆ. ਸੁਨੀਲ ਦੱਤ ਨੇ ਉੰਨ੍ਹਾਂ ਨੂੰ ਸੰਭਾਲਿਆ ਅਤੇ ਫੇਰ ਉਸ ਦਿਨ ਗੁਰੂਦੱਤ ਉੱਥੋਂ ਲੌਟੇ, ਤੇ ਫੇਰ ਕ੍ਦੀ ਹੋਸ ਹ੍ਵਿੱਚ ਨਹੀਂ ਆਏ. ਨਸ਼ਾ, ਨਸ਼ਾ.... ਅਤੇ ਨਸ਼ਾ ਜੋ ਉੰਨ੍ਹਾਂ ਦੇ ਲਈ ਜਾਨਲੇਵਾ ਸਾਬਤ ਹੋਇਆ. ਵਹੀਦਾ ਦੀ ਕਾਮਯਾਬੀ ਵਿੱਚ ਗੁਰੂਦੱਤ ਦਾ ਬਹੁਤ ਵੱਡਾ ਹੱਥ ਰਿਹਾ ਸੀ, ਇਸ ਦੇ ਬਾਅਦ ਵੀ ਵਹੀਦਾ ਦੇ ਘਰ ਵਿੱਚ ਉੰਨ੍ਹਾਂ ਦੀ ਕੋਈ ਵੀ ਤਸਵੀਰ ਨਹੀ ਸੀ. ਜਿੱਥੇ ਇਸ਼ਕ ਹੈ ਉੱਥੇ ਅਫਸਾਨੇ ਬਣਦੇ ਜਰੂਰ ਹਨ, ਪਰ ਹਕੀਕਤ ਦੀ ਹਦ ਤੋਂ ਕਦਮ ਪਹਿਲੇ ਹੀ ਫਨਾ ਹੋ ਜਾਂਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਲੀ-ਸਲਮਾ : ਪ੍ਰੇਮ ਭਰੀ ਦਾਸਤਾਨ
ਹਲਕੀ ਭੂਰੀਆਂ ਅੱਖਾਂ ਦਾ ਜਾਦੂ
ਪ੍ਰੇਮ ਕਹਾਣੀ ਹਿਟਲਰ ਦੀ
ਇਲੋਜੀ-ਹੋਲਿਕਾ ਦੀ ਪ੍ਰੇਮ ਕਹਾਣੀ
ਇਰਾਕੀ ਕਹਾਣੀ
ਬਿਲ ਕਲਿੰਟਨ : ਇਹ ਦਿਲ ਮੰਗੇ ਮੋਰ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace