ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਪ੍ਰੇਮ ਕਥਾਵਾਂ
ਇਲੋਜੀ-ਹੋਲਿਕਾ ਦੀ ਪ੍ਰੇਮ ਕਹਾਣੀ
ਅਸੀਂ ਹੋਲਿਕਾ ਨੂੰ ਖਲਨਾਇਕਾ ਦੇ ਰੂਪ ਵਿੱਚ ਜਾਣਦੇ ਹਾਂ ਪਰ ਹਿਮਾਚਲ ਪ੍ਰਦੇਸ਼ ਵਿੱਚ ਹੋਲਿਕਾ ਦੇ ਪ੍ਰੇਮ ਦੀ ਵਿਅਥਾ ਜਨ-ਜਨ ਵਿੱਚ ਪ੍ਰਸਿੱਧ ਹੈ. ਇਸ ਕਥਾ ਨੂੰ ਅਧਾਰ ਮੰਨਿਏ ਤੇ ਹੋਲਿਕਾ ਇੱਕ ਬੇਬੇਅਸ ਪ੍ਰੇਯਸੀ ਨਜਰ ਆਓਂਦੀ ਹੈ ਜਿਸਨੇ ਆਪਣੇ ਪ੍ਰੇਮੀ ਤੋਂ ਮਿਲਨ ਦੇ ਕਾਰਨ ਮੌਤ ਨੂੰ ਗਲੇ ਲਗਾ ਲਿਆ.

ਹਿਰਣਕਸ਼ਿਅਪ ਦੀ ਭੈਣ ਹੋਲਿਕਾ ਦਾ ਵਿਆਹ ਇਲੋਜੀ ਨਾਲ ਪੱਕਾ ਹੋਇਆ ਸੀ ਅਤੇ ਵਿਆਹ ਦੀ ਤਾਰੀਖ ਪੁੰਨਿਆ ਨਿਕਲੀ ਸੀ. ਇੱਥੇ ਹਿਰਣਕਸ਼ਿਅਪ ਆਪਣੀ ਪੁੱਤਰ ਪ੍ਰਹਿਲਾਦ ਦੀ ਭਗਤੀ ਨਾਲ ਪਰੇਸ਼ਾਨ ਸੀ. ਉਸ ਦੀ ਇਛਾਵਾਂ ਨੇ ਪੁੱਤਰ ਦੀ ਬਲੀ ਨੂੰ ਸਵੀਕਾਰ ਕਰ ਲਿਆ.

ਭੈਣ ਹੋਲਿਕਾ ਦੇ ਸਾਮ੍ਹਣੇ ਇਹ ਗੱਲ ਰੱਖੀ ਤੇ ਉਸ ਨੇ ਇੰਕਾਰ ਕਰ ਦਿੱਤਾ. ਫੇਰ ਹਿਰਣਕਸ਼ਿਅਪ ਨੇ ਉਸ ਦੇ ਵਿਆਹ ਵਿੱਚ ਵਿਘਨ ਪਾਓਣ ਦੀ ਧਮਕੀ ਦਿੱਤੀ. ਮਜਬੂਰ ਹੋ ਕੇ ਹੋਲਿਕਾ ਨੇ ਆਪਣੇ ਭਾਈ ਦੀ ਗੱਲ ਮੰਨ ਲਈ ਅਤੇ ਪ੍ਰਹਿਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ ਉਹ ਅੱਗ ਦੀ ਉਪਾਸਕ ਸੀ ਅਤੇ ਉਸ ਨੂੰ ਕੋਈ ਡਰ ਨਹੀਂ ਸੀ.

ਉਸ ਦਿਨ ਹੋਲਿਕਾ ਦੇ ਵਿਆਹ ਦੀ ਤਾਰੀਖ ਵੀ ਸੀ ਇਸ ਸਾਰੀ ਗੱਲ ਤੋਂ ਬੇਖਬਰ ਇਲੋਜੀ ਬਰਾਤ ਲੈ ਕੇ ਆ ਰਹੇ ਸੀ ਅਤੇ ਹੋਲਿਕਾ ਪ੍ਰਹਿਲਾਦ ਨੂੰ ਜਲਾਓਣ ਦੀ ਕੋਸ਼ਿਸ਼ ਵਿੱਚ ਆਪ ਹੀ ਜਲ ਦੇ ਰਾਖ ਬਣ ਗਈ. ਜਦੋਂ ਇਲੋਜੀ ਆਏ ਉਸ ਸਮੇਂ ਹੋਲਿਕਾ ਦੀ ਦੇਹ ਖਾਕ ਬਣ ਗਈ ਸੀ.

ਇਲੋਜੀ ਇਹ ਸਾਰਾ ਕੁੱਝ ਸਹਨ ਨਹੀ ਕਰ ਪਾਏ ਅਤੇ ਉੰਨ੍ਹਾਂ ਨੇ ਵੀ ਹਵਨ ਵਿੱਚ ਛਾਲ ਮਾਰ ਦਿੱਤੀ. ਉਸ ਸਮੇਂ ਤਕ ਅੱਗ ਬੁਝ ਗਈ ਸੀ. ਆਪਣਾ ਸੰਤੁਲਨ ਖੋ ਕੇ ਉਹ ਰਾਖ ਅਤੇ ਲਕੜਿਆਂ ਲੋਕਾਂ ਤੇ ਸੁਟਣ ਲਗ ਗਏ. ਉਸ ਹਾਲਤ ਵਿੱਚ ਉੰਨ੍ਹਾਂ ਨੇ ਆਪਣਾ ਜੀਵਨ ਕੱਟਿਆ. ਹੋਲਿਕਾ-ਇਲੋਜੀ ਦੀ ਪ੍ਰੇਮ ਕਹਾਣੀ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਲੋਕ ਯਾਦ ਕਰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਲੀ-ਸਲਮਾ : ਪ੍ਰੇਮ ਭਰੀ ਦਾਸਤਾਨ
ਹਲਕੀ ਭੂਰੀਆਂ ਅੱਖਾਂ ਦਾ ਜਾਦੂ
ਪ੍ਰੇਮ ਕਹਾਣੀ ਹਿਟਲਰ ਦੀ
ਇਰਾਕੀ ਕਹਾਣੀ
ਬਿਲ ਕਲਿੰਟਨ : ਇਹ ਦਿਲ ਮੰਗੇ ਮੋਰ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace