|
| ਬਦੱਲਾਂ ਠਾਣੀ | |
ਲੱਗਦਾ ਐ ਬਦੱਲਾਂ ਠਾਣੀ ਹੈ ਪਿੰਡ ਵਹਾਉਣ ਦੀ
ਨਾ ਜਾਣੇ ਇਸ ਸਾਲ ਕਿੰਨਿਆਂ ਉੱਤੇ ਇਹ ਬਿਜਲੀ ਟੁੱਟੇਗੀ ਸੁੱਖੀ ਸੁਹਾਗਣਾਂ ਦੇ ਹੱਥਾਂ ਦੀ ਮਹਿੰਦੀ ਨੂੰ ਲੁੱਟੇਗੀ. ਗੋਰੇ ਮੁੱਖੜੇ ਵਾਲੇ ਘੁੰਡਾਂ ਨੂੰ ਨਜ਼ਰ ਲਗਾਉਣ ਦੀ.
ਲਗਾਤਾਰ ਜੇਕਰ ਇਹ ਇੰਝ ਹੀ ਵਰਦੇ ਰਹੇ ਛੱਤ ਛਾਣੀ ਉੱਤੇ ਕੋਈ ਵੀ ਵਿਸ਼ਵਾਸ ਕਰੇਗਾ ਕਦੇ ਨਾ ਇਸ ਪਾਣੀ ਉੱਤੇ ਘਰ ਅਤੇ ਕੱਚੀਆਂ ਮਿੱਟੀਆਂ ਦੀਆਂ ਕੰਧਾਂ ਨੂੰ ਤੋੜ ਢਹਾਉਣ ਦੀ
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|