ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਵਿਤਾਵਾਂ
'ਪੰਜਾਬ'
- ਜਗਮੀਤ ਸੰਧੂ
ਲੇਖਕ ਪਰਿਚੇ - ਪੰਜਾਬੀ ਸਾਹਿਤ ਦੀ ਨਵੀਂ ਪੀੜ੍ਹੀ ਦੀ ਅਗਵਾਈ ਕਰਨ ਵਾਲੇ ਕਵੀ ਜਗਮੀਤ ਸੰਧੂ ਦਾ ਜ਼ਿਕਰ ਕੀਤੇ ਬਿਨ੍ਹਾਂ ਪੰਜਾਬੀ ਕਵੀਆਂ ਦੀ ਗੱਲ ਕਰਨ ਤਾਂ ਅਧੂਰਾ ਜਿਹਾ ਲੱਗੇਗਾ. ਉਨ੍ਹਾਂ ਦੁਆਰਾ ਰਚਿਤ ਕਵਿਤਾਵਾਂ ਨਵੇਂ ਉੱਭਰ ਰਹੇ ਪੰਜਾਬੀ ਕਵੀਆਂ ਨੂੰ ਕੁੱਝ ਨਵਾਂ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ. ਉਨ੍ਹਾਂ ਵੱਲੋਂ ਲਿਖੀਆਂ ਕੁੱਝ ਕਵਿਤਾਵਾਂ 'ਯਾਹੂ ਪੰਜਾਬੀ' ਉੱਤੇ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ.




ਿਰਫ ਇਤਿਹਾਸ ਹੀ ਹੈ ਇਸਦਾ ਰੋਸ਼ਨ.
ਜਰਾ ਮਿਟ ਚੱਲੀ ਚਿਹਰੇ ਦੀ ਆਬ ਦੇਖ.
ਕਦੇ ਵਹਿੰਦੇ ਸਨ ਪਾਣੀਆਂ ਦੇ ਦਰਿਆ,
ਅੱਜ ਬੂੰਦ ਖੁਣੋ ਮਰ ਚੱਲਿਆ ਪੰਜਾਬ ਦੇਖ.
ਉਹ ਵਕਤ ਸੀ ਉਹ ਬੀਤ ਗਿਆ ਸਦਾ ਲਈ,
ਦਿਲਾ ਨਾ ਉਹਦੇ ਪਰਤਣ ਦਾ ਖਾਬ ਦੇਖ.
ਹਰ ਵਰਕਾ ਦੂਰ-ਦੂਰ ਤੱਕ ਬਿਖਰ ਗਿਆ,
ਬੁਰੀ ਉੱਜੜੀ ਪਰਿਵਾਰਾਂ ਦੀ ਕਿਤਾਬ ਦੇਖ.
ਭਾਂਵੇ ਮੁਰਝਾ ਜਾਵੇਗਾ ਕੁੱਝ ਪਲਾਂ ਬਾਅਦ,
ਪਰ ਖਾਰਾਂ ਤੋਂ ਉੱਚਾ ਹੋ ਖਿੜਿਆ ਗੁਲਾਬ ਦੇਖ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਜ਼ਲ
'ਪੰਜਾਬ'
ਜਿੰਦਗੀ
ਕਦ ਕਿਸਨੇ ਤੱਕਿਆ
ਇਕ ਵਾਰ
ਸੱਸੀ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace