ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਵਿਤਾਵਾਂ
ਤੇਰੀ ਨਫ਼ਰਤ
- ਕੁਲਵੰਤ ਹੈਪੀ
ਲੇਖਕ ਪਰਿਚੇ - ਪੰਜਾਬ ਦੀ ਧਰਤੀ ਉੱਤੇ ਪਤਾ ਹੀ ਨਹੀਂ ਕਿੰਨੇ ਕਵੀਆਂ ਨੇ ਜਨਮ ਲਿਆ ਅਤੇ ਮਾਂ ਬੋਲੀ ਦੀ ਸੇਵਾ ਕਰ ਉਸਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ, ਅਜਿਹਾ ਹੀ ਇੱਕ ਕਵੀ ਹੈ ਕੁਲਵੰਤ ਹੈਪੀ, ਜਿਨ੍ਹਾਂ ਦੀਆਂ ਕਵਿਤਾਵਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ

ਕੁਲਵੰਤ ਹੈਪੀ

ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ ਤੱਕ ਇੰਤਜਾਰ ਕਰਾਂਗਾ ਮੈਂ

ਸਾਹਾਂ ਤੋਂ ਪਿਆਰੀਏ ਤੈਨੂੰ ਆਪਣੇ
ਆਖਿਰੀ ਸਾਹ ਤੱਕ ਪਿਆਰ ਕਰਾਂਗਾ ਮੈਂ

ਜਨਮ ਜਨਮ ਲਈ ਤੂੰ ਹੋਜੇ ਮੇਰੀ
ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ

ਹੈ ਭਰੋਸਾ ਮੈਨੂੰ ਪਿਆਰ ਉੱਤੇ
ਉਸ ਪਰਬਤ-ਏ-ਗਾਰ ਉੱਤੇ

ਕਦੇ ਨਾ ਕਦੇ ਤਾਂ ਬੈਠੇਗੀ
ਆਕੇ ਤਿੱਤਲੀ ਇਸ ਖਾਰ ਉੱਤੇ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਸਮਤ
ਖਾਰ ਨਾ ਹੁੰਦੇ
ਮਾਂ ਨੀਂ ਲੱਭਣੀ
ਵਾਰੇ ਜਾਵਾਂ
ਤੈਨੂੰ ਯਾਦ ਕਰਦਾ
ਮੈਂ ਪ੍ਰਦੇਸੀ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace