|
| ਖਾਰ ਨਾ ਹੁੰਦੇ | |
ਲੇਖਕ ਪਰਿਚੇ - ਪੰਜਾਬ ਦੀ ਧਰਤੀ ਉੱਤੇ ਪਤਾ ਹੀ ਨਹੀਂ ਕਿੰਨੇ ਕਵੀਆਂ ਨੇ ਜਨਮ ਲਿਆ ਅਤੇ ਮਾਂ ਬੋਲੀ ਦੀ ਸੇਵਾ ਕਰ ਉਸਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ, ਅਜਿਹਾ ਹੀ ਇੱਕ ਕਵੀ ਹੈ ਕੁਲਵੰਤ ਹੈਪੀ, ਜਿਨ੍ਹਾਂ ਦੀਆਂ ਕਵਿਤਾਵਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ
ਕੁਲਵੰਤ ਹੈਪੀ
ਕੀਹਨੇ ਕਰਨੀ ਸੀ ਕਦਰ ਫੁੱਲਾਂ ਦੀ ਜੇ ਕਿਧਰੇ ਖਾਰ ਨਾ ਹੁੰਦੇ ਕੌਣ ਕਰਦਾ ਨਫ਼ਰਤ ਦੁਸਮਣਾਂ ਤੋਂ ਜੇ ਕਿਧਰੇ ਯਾਰ ਨਾ ਹੁੰਦੇ
ਕਿਵੇਂ ਮਿਲਦਾ ਸੱਚੇ ਪਾਤਸ਼ਾਹ ਜੇ ਮੱਖਣ ਸ਼ਾਹੇ ਵਿੱਚ ਮੰਝਧਾਰ ਨਾ ਹੁੰਦੇ ਕੌਣ ਪੁੱਛਦਾ ਡਾਕਟਰਾਂ ਨੂੰ ਜੇ ਕਿਧਰੇ ਬੰਦੇ ਬੀਮਾਰ ਨਾ ਹੁੰਦੇ
ਝੂਠ ਲੈ ਡੁੱਬਦਾ ਕੁਲ ਜਗਤ ਨੂੰ ਜੇ ਕਿਧਰੇ ਸੱਚ ਦੇ ਪਹਿਰੇਦਾਰ ਨਾ ਹੁੰਦੇ
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|