|
| ਸੋਹਣਾ ਚਿਹਰਾ | |
ਲੇਖਕ ਪਰਿਚੇ - ਸੁਧੀਰ ਧੀਰ ਪੰਜਾਬੀ ਸਾਹਿਤ ਵਿੱਚ ਇੱਕ ਉਭਰਦੇ ਹੋਏ ਕਵੀ ਹਨ, ਜਿਨ੍ਹਾਂ ਨੇ ਹੁਣ ਤੱਕ ਕਈ ਕਵਿਤਾਵਾਂ ਲਿਖੀਆਂ ਹਨ. ਉਨ੍ਹਾਂ ਵੱਲੋਂ ਲਿਖੀਆਂ ਕਵਿਤਾਵਾਂ ਹੁਣ ਤੱਕ ਕਈ ਸਮਾਚਾਰ ਪੱਤਰਾਂ, ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਵੀ ਹੋਈਆਂ ਹਨ. ਉਨ੍ਹਾਂ ਦੀਆਂ ਕੁੱਝ ਮੌਲਿਕ ਕਵਿਤਾਵਾਂ ਹੁਣ 'ਯਾਹੂ ਪੰਜਾਬੀ' ਉੱਤੇ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ.
ਸੁਧੀਰ ਧੀਰ
ਲਿਖਣ ਦਾ ਨਾ ਸੀ ਸ਼ੌਂਕ ਮੈਨੂੰ ਇੱਕ ਸੋਹਣੇ ਚਿਹਰੇ ਨੇ ਲਿਖਣ ਦੀ ਆਦਤ ਪਾ ਦਿੱਤੀ ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ ਹੱਥੀਂ ਕਲਮ ਥਮਾ ਦਿੱਤੀ
ਕਦੇ ਰੁਸਿਆ ਕਦੇ ਮੰਨਿਆ ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ ਬਸ ਉਹ ਸਲਾਹੁੰਦਾ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|