ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਵਿਤਾਵਾਂ
ਰੂਪਾਂਤਰ
- ਗੰਗਾ
ਲੇਖਕ ਪਰਿਚੇ - ਹਿੰਦੀ ਸਾਹਿਤ ਜਗਤ ਵਿੱਚ ਇੱਕ ਵੱਖਰਾ ਰੁਤਬਾ ਹਾਸਿਲ ਕਰ ਚੁੱਕੇ ਹਿੰਦੀ ਦੀ ਉੱਭਰਦੀ ਕਵਿਤਰੀ ਗੰਗਾ ਦੀਆਂ ਕੁੱਝ ਹਸਤਲਿਖਤ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਯਾਹੂ ਉੱਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ. ਇਨ੍ਹਾਂ ਵੱਲੋਂ ਲਿਖੀਆਂ ਕਵਿਤਾਵਾਂ ਹੁਣ ਤੱਕ ਕਈ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ.


ਗੰਗਾ

ਇਤਿਹਾਸ
ਗਾਥਾਵਾਂ
ਝੂਠ ਹੈ ਸਬ
ਸਚ ਹੈ ਕਿ ਦਰਖਤ
ਜਦ ਤਕ ਉਹ ਫਲ ਦਿੰਦਾ ਹੈ ਉਦੋਂ ਤਕ
ਸਚ ਹੈ

ਜਦ ਇਹ ਨਹੀਂ ਦੇ ਸਕਦਾ
ਨਾ ਪੱਤੇ
ਬਾ ਛਾਇਆ
ਉਦੋਂ ਖਾਲ ਸਿੰਕੁੜਨ ਲਗਦੀ ਹੈ ਉਸਦੀ
ਅਤੇ ਫਿਰ ਇੱਕ ਦਿਨ ਖਤਮ ਹੋ ਜਾਉਂਦੀ ਹੈ ਉਹ
ਇਤਿਹਾਸ ਬਨ ਜਾਉਂਦਾ ਹੈ
ਅਤੇ ਗਾਥਾ
ਅਤੇ ਸਚ ਤੋਂ ਝੂਠ ਵਿੱਚ
ਬਦਲ ਜਾਉਂਦਾ ਹੈ
ਚੁਪਚਾਪ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਗਾਤਾਰ ਲੜ੍ਹਦੇ ਹੋਏ...
ਚਲੋ ਵੇਖੋ...
ਕਾਜੜ ਟੀਕੀ
ਚੰਗਾ ਨਹੀਂ ਹੁੰਦਾ
ਤੁਹਾਡੇ ਸਿਵਾ...
ਜ਼ਿੰਦਗੀ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace