ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਵਿਤਾਵਾਂ
ਚਲੋ ਵੇਖੋ...
- ਦਿਨੇਸ਼ ਸਿੰਘ
ਲੇਖਕ ਪਰਿਚੇ - ਹਿੰਦੀ ਸਾਹਿਤ ਜਗਤ ਵਿੱਚ ਕਿਸੇ ਵੀ ਪਹਿਚਾਣ ਦਾ ਮੁਥਾਜ ਨਹੀਂ ਕਵੀ ਦਿਨੇਸ਼ ਸਿੰਘ, ਕਿਉਂਕਿ ਉਨ੍ਹਾਂ ਦੀਆਂ ਕਵਿਤਾਵਾਂ ਨੇ ਉਨ੍ਹਾਂ ਨੂੰ ਸਾਹਿਤ ਜਗਤ ਵਿੱਚ ਬਹੁਤ ਵੱਡੀ ਪਹਿਚਾਣ ਦਿੱਤੀ ਹੈ, ਹੁਣ ਉਨ੍ਹਾਂ ਦੀਆਂ ਕੁੱਝ ਕੁ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ 'ਯਾਹੂ ਪੰਜਾਬੀ' ਉੱਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.



ਦਿਨੇਸ਼ ਸਿੰਘ

ਚਲੋ ਵੇਖੋ,
ਖਿੜਕਿਆਂ ਤੋਂ
ਝਾਂਕਦੀ ਹੈ ਧੂਪ
ਉਠ ਜਾਉ.

ਸਵੇਰ ਦੀ ਤਾਜ਼ਾ ਹਵਾ ਵਿੱਚ
ਅਸੀਂ ਨਦੀ ਦੇ ਨਾਲ

ਥੋੜਾ ਘੂਮ ਫਿਰ ਆਏ!
ਚਲੋ, ਵੇਖੋ,
ਰਾਤ ਭਰ ਵਿੱਚ ਔਸ ਨੇ
ਕਿਸ ਤਰ੍ਹਾਂ ਤੋਂ
ਆਤਮ ਮੋਤੀ ਜਿਹਾ ਰਚਿਆ ਹੋਵੇਗਾ!
ਫਿਰ ਜਰਾ ਜਿਹੀ ਆਹਟਾਂ ਵਿੱਚ
ਬਿਖਰ ਜਾਉਣ ਤੇ,
ਦੂਬ ਦੀ ਉਨ ਫੁਨਗਿਆਂ ਤੇ
ਕੀ ਬਚਿਆ ਹੋਵੇਗਾ?

ਚਲੋ
ਚਲਕੇਕ ਰਸਤੇ ਵਿੱਚ ਪਏ
ਅੰਧੇ ਕੂਪ ਵਿੱਚ ਪੱਥਰ ਗਿਰਾਉ,
ਰੋਸ਼ਨੀ ਨਾ ਸਹੀ, ਤਾਂ ਆਵਾਜ਼ ਹੀ ਪੈਦਾ ਕਰੋ,
ਕੁਝ ਤਾਂ ਜਾਵੇਗਾ!

ਇੱਕ ਜੰਗਲ
ਹਨੇਰੇ ਦਾ ਰੋਸ਼ਨੀ ਦਾ
ਹਰ ਸਵੇਰ ਦੇ ਵਾਸਤੇ ਜੰਗਲ.
ਕਲ ਜਿਥੇ ਅਸੀਂ ਜਲ ਭਰਿਆ ਸੀ
ਹਨੇਰੇ ਵਿੱਚ
ਧੂਪ ਆਉਣ ਤੇ ਉਹੀ ਦਲਦਲ!

ਚਲੋ,
ਜੰਗਲ ਵਿੱਚ ਕਿ ਦਲਦਲ ਵਿੱਚ,
ਭਟਕਦੀ ਚੀਖ ਨੂੰ ਟੇਰੋ, ਬੁਲਾਉ,
ਪੈਰ ਦੇ ਹੇਠਾਂ,
ਖਿਸਕਦੀ ਰੇਤ ਨੂੰ ਛੱਡੋ,
ਉਹੀ ਪਦ ਚਿੰਨ੍ਹ ਆਪਣੇ ਛੱਡ ਆਏ !

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਜੜ ਟੀਕੀ
ਚੰਗਾ ਨਹੀਂ ਹੁੰਦਾ
ਤੁਹਾਡੇ ਸਿਵਾ...
ਜ਼ਿੰਦਗੀ
ਮੈਂ ਆਜ ਫਿਰ ਉੜਨਾ ਚਾਹਤਾ ਹੂੰ...
ਉਦਾਸ-ਉਦਾਸ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace