ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸੇਹਤ ਸਲਾਹ
ਅਤੀਤ ਤੋਂ ਬਾਹਰ ਆਉ
ਪ੍ਰਸ਼ਨ : ਮੈਂ ਇਕ ਕਾਫੀ ਉਮਰਦਰਾਜ ਵਿਅਕਤੀ ਨਾਲ ਉਸ ਸਮੇਂ ਜੁੜੀ ਜਦੋਂ ਉਸਦੀ ਪਤਨੀ ਦੀ ਅਚਾਨਕ ਮੌਤ ਹੋ ਗਈ ਸੀ. ਉਸਦੇ ਦੋ ਵਿਵਾਹਿਤ ਬੱਚੇ ਬਾਹਰ ਸੇਵਾ ਨਿਰਵਿਤ ਹਨ.ਮੈਂ ਉਸਦੇ ਬੇਹੱਦ ਬੁਰ੍ਹੇ ਦੌਰ ਵਿਚ ਉਸਦੇ ਨਾਲ ਰਹੀ, ਇਸ ਗੱਲ ਦੇ ਬਾਵਜੂਦ ਕਿ ਇਸ ਵਜ੍ਹਾ ਨਾਲ ਮੈਨੂੰ ਸਮਾਜ ਵਿਚ ਕਾਫੀ ਬਦਨਾਮੀ ਝੱਲਨੀ ਪਈ. ਇਸ ਤਰ੍ਹਾਂ ਸਾਡੇ ਦੋਨਾਂ ਵਿਚ ਪ੍ਰੇਮ ਹੋ ਗਿਆ,ਇਕ ਦਿਨ ਅਚਾਨਕ ਉਨ੍ਹਾ ਨੇ ਫੋਨ ਤੇ ਮੈਨੂੰ ਖਬਰ ਦਿੱਤੀ ਕਿ ਤਿੰਨ ਦਿਨ ਬਾਅਦ ਉਨ੍ਹਾਂ ਦੀ ਸ਼ਾਦੀ ਹੈ.ਮਾਂ ਤੇ ਪਰਿਵਾਰ ਦੇ ਜ਼ਿਆਦਾ ਜ਼ੋਰ ਦੇਣ ਤੇ ਉਨ੍ਹਾਂ ਨੇ ਇਹ ਫੈਸਲਾ ਲਿਆ. ਮੇਰੇ ਲਈ ਇਹ ਇਕ ਭਿਆਨਕ ਸੁਪਨਾ ਸੀ, ਮੈਨੂੰ ਉਨ੍ਹਾਂ ਨੇ ਮਨਾਉਣ ਦੀ ਪੂਰੀ ਕੋਸ਼ਿਸ ਕੀਤੀ , ਆਪਣੀ ਮਜ਼ਬੂਰੀ ਜਤਾਈ.ਸ਼ਾਦੀ ਦੇ ਬਾਅਦ ਕੁੱਝ ਸਮੇਂ ਤੱਕ ਉਸਦੇ ਫੋਨ ਆਉਂਦੇ ਰਹੇ, ਇਹ ਦੱਸਣ ਦੇ ਲਈ ਕਿ ਉਹ ਮੇਰੇ ਨਾਲ ਹਨ, ਪਰੰਤੂ ਫਿਰ ਹੁਣ ਕਈ ਮਹੀਨਿਆਂ ਤੋਂ ਗੱਲ ਨਹੀਂ ਹੋ ਪਾਈ. ਮੈਂ ਵਿਆਹੀ ਹਾਂ ਅਤੇ ਉਸ ਨਾਲੋਂ ਕਾਫੀ ਛੋਟੀ ਹਾਂ, ਲੇਕਿਨ ਉਨ੍ਹਾ ਨੂੰ ਭੁਲਾ ਨਹੀਂ ਸਕੀ.ਮੇਰੀ ਸਰੀਰਕ ਅਤੇ ਮਾਨਸਿਕ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ. ਮੈਂ ਕੀ ਕਰਾਂ?

ਉੱਤਰ : ਉਸਦੇ ਬੁਰ੍ਹੇ ਸਮੇਂ ਵਿਚ ਤੁਸੀਂ ਭਾਵਤਮਕ ਹੋ ਕੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਸ ਸਥਿਤੀ ਵਿਚ ਤੁਸੀਂ ਦੋਨਾਂ ਦੇ ਵਿੱਚ ਇਕ ਤਰ੍ਹਾਂ ਦਾ ਭਾਵਾਤਮਕ ਪ੍ਰੇਮ ਪਨਪ ਗਿਆ. ਉਨ੍ਹਾਂ ਦਾ ਪੁਨਰਵਿਆਹ ਜਿਨ੍ਹਾਂ ਵੀ ਪਰਸਥੀਤੀਆਂ ਵਿਚ ਹੋਇਆ. ਇਸਦੇ ਬਾਅਦ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਮੇਟ ਨਹੀਂ ਪਾਏ,ਜਦੋਂਕਿ ਉਨ੍ਹਾਂ ਨੇ ਪਰਸਥਿਤੀਆਂ ਨੂੰ ਬੜੇ ਹੀ 'ਪ੍ਰੈਕਟੀਕਲ'ਰੂਪ ਨਾਲ ਲਿਆ. ਪ੍ਰਕ੍ਰਿਤੀ ਨੇ ਉਂਝ ਵੀ ਇਸਤਰੀ ਨੂੰ ਭਾਵੁਕ ਅਤੇ ਪੁਰਸ਼ ਨੂੰ ਵਿਵਹਾਰਿਕ ਬਣਾਇਆ ਹੈ. ਤੁਸੀਂ ਸ਼ਾਇਦ ਆਪਣੀ ਛੋਟੀ ਉਮਰ ਵਿਚ ਪਹਿਲੀ ਵਾਰ ਇਨ੍ਹਾਂ ਭਾਵਨਾਵਾਂ ਨੂੰ ਅਨੁਭਵ ਕੀਤਾ ਹੋਵੇਗਾ,ਇਸ ਲਈ ਉਨ੍ਹਾਂ ਦਾ ਅਸਰ ਵੀ ਬੜਾ ਤੀਬਰ ਰਿਹਾ. ਤੁਸੀਂ ਵਾਸਤਵਿਕਤਾ ਨੂੰ ਸਵੀਕਾਰ ਕਰਦੇ ਹੋਏ ਆਪਣੇ ਹਾਲਾਤਾਂ ਨੂੰ ਦੇਖੋ. 'ਉਨ੍ਹਾਂ ਨਾਲ' ਸੰਪਰਕ ਕਰਨਾ ਬੰਦ ਕਰੋ. ਆਪਣੇ ਜੀਵਨ ਤੇ ਆਪਣੇ ਪਰਿਵਾਰ ਨੂੰ ਪ੍ਰਾਥਮਿਕਤਾ ਦਿਉ. ਆਪਣੀ ਭਵਿੱਖ ਨੂੰ ਆਪਣੇ ਅਤੀਤ ਦੀਆਂ ਬੇੜੀਆਂ ਵਿਚ ਜਕੜਿਆ ਨਾ ਰਹਿਣ ਦਿਉ. ਆਪਣੀਆਂ ਖੁਸ਼ੀਆਂ ਆਪਣੇ ਪਰਿਵਾਰ ਤੇ ਆਪਣੇ ਭਵਿੱਖ ਵਿਚ ਤਲਾਸ਼ੋ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡਾਇਬਟੀਜ ਦੀ ਸਮੱਸਿਆ
ਚੰਗੀ ਸਿਹਤ ਲਈ ਸੁਝਾਅ
ਹਰਨੀਆਂ ਦੀ ਤਕਲੀਫ
ਤਨਾਉ ਤੋਂ ਮੁਕਤੀ
ਚੰਗੀ ਸਿਹਤ ਲਈ ਸੁਝਾਉ
ਦਿਲ ਤੋਂ ਸਾਵਧਾਨ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace