ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਰਾਜ : ਦੀ ਮਿਸਟਰੀ ਕੰਟੀਨਿਊ
ਬੈਨਰ : ਵਿਸ਼ੇਸ਼ ਫਿਲਮਜ਼, ਸੋਨੀ ਬੀਐੱਮਜੀ
ਨਿਰਮਾਤਾ : ਮੁਕੇਸ਼ ਭੱਟ
ਨਿਰਦੇਸ਼ਕ : ਮੋਹਿਤ ਸੂਰੀ
ਸੰਗੀਤ : ਤੋਸ਼ੀ, ਸ਼ਰੀਬ ਸਾਬਰੀ, ਰਾਜੂ ਸਿੰਘ, ਗੌਰਵ ਦਾਸਗੁਪਤਾ
ਕਲਾਕਾਰ : ਇਮਰਾਨ ਹਾਸ਼ਮੀ, ਅਧਿਐਨ ਸੁਮਨ, ਕੰਗਨਾ

AP
'ਰਾਜ : ਮਿਸਟ੍ਰੀ ਕੰਟੀਨਿਊਜ਼' ਦੀ ਕਹਾਣੀ ਵਿੱਚ ਪ੍ਰਿਥਵੀ (ਇਮਰਾਨ ਹਾਸ਼ਮੀ), ਯਸ਼ (ਅਧਿਐਨ ਸੁਮਨ) ਅਤੇ ਨੰਦਿਤਾ (ਕੰਗਨਾ) ਤਿੰਨ ਮੁੱਖ ਕਿਰਦਾਰ ਹਨ. ਪ੍ਰਿਥਵੀ ਇੱਕ ਚਿੱਤਰਕਾਰ ਹੈ ਅਤੇ ਉਸਦੇ ਦੁਆਰਾ ਬਣਾਏ ਗਏ ਚਿੱਤਰਾਂ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਵਿਖਾਈ ਦਿੰਦੀਆਂ ਹਨ. ਇੱਕ ਦਿਨ ਉਹ ਨੰਦਿਤਾ ਦਾ ਚਿੱਤਰ ਬਣਾਉਂਦਾ ਹੈ, ਜਿਸਨੂੰ ਉਹ ਪਹਿਲਾਂ ਕਦੇ ਨਹੀਂ ਮਿਲਿਆ. ਉਸਦੇ ਚਿੱਤਰ ਵੇਖਕੇ ਲੱਗਦਾ ਹੈ ਕਿ ਨੰਦਿਤਾ ਉੱਤੇ ਮੁਸ਼ਕਿਲਾਂ ਆਉਣ ਵਾਲੀਆਂ ਹਨ.

ਇੱਕ ਦਿਨ ਉਹ ਨੰਦਿਤਾ ਨਾਲ ਮਿਲਦਾ ਹੈ ਅਤੇ ਉਸਨੂੰ ਸਾਰੀ ਗੱਲ ਦੱਸਦਾ ਹੈ. ਨੰਦਿਤਾ, ਯਸ਼ ਨੂੰ ਚਾਹੁੰਦੀ ਹੈ, ਜੋ ਇੱਕ ਡਾਕੂਮੈਂਟਰੀ ਨਿਰਮਾਤਾ ਹੈ. ਨੰਦਿਤਾ ਅਤੇ ਯਸ਼ ਨੂੰ ਪ੍ਰਿਥਵੀ ਦੀਆਂ ਗੱਲਾਂ ਉੱਤੇ ਬਿਲਕੁਲ ਵੀ ਯਕੀਨ ਨਹੀਂ ਹੈ, ਪਰੰਤੂ ਜਦੋਂ ਨੰਦਿਤਾ ਦੇ ਨਾਲ ਅਣਹੋਣੀ ਘਟਨਾਵਾਂ ਘੱਟਣ ਲੱਗਦੀਆਂ ਹਨ ਤਾਂ ਉਸਨੂੰ ਵਿਸ਼ਵਾਸ ਹੋਣ ਲੱਗਦਾ ਹੈ.

ਇੱਕ ਦਿਨ ਪ੍ਰਿਥਵੀ ਅਜਿਹਾ ਚਿੱਤਰ ਬਣਾਉਂਦਾ ਹੈ, ਜਿਸਦੇ ਵਿੱਚ ਨੰਦਿਤਾ ਨੂੰ ਮ੍ਰਿਤ ਵਿਖਾਇਆ ਗਿਆ ਹੈ. ਇਹ ਵੇਖ ਨੰਦਿਤਾ ਘਬਰਾ ਜਾਂਦੀ ਹੈ. ਉਸਨੂੰ ਲੱਗਦਾ ਹੈ ਕਿ ਉਸਨੂੰ ਕੋਈ ਮਾਰਨ ਵਾਲਾ ਹੈ. ਉਹ ਇਸ ਰਾਜ ਦਾ ਪਰਦਾਫਾਸ਼ ਕਰਨਾ ਚਾਹੁੰਦੀ ਹੈ. ਯਸ਼ ਉਸਨੂੰ ਇਸ ਵਿੱਚ ਸਹਿਯੋਗ ਨਹੀਂ ਦਿੰਦਾ, ਪਰੰਤੂ ਨੰਦਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਪ੍ਰਿਥਵੀ ਕਰਦਾ ਹੈ. ਕੀ ਹੋਵੇਗਾ ਨੰਦਿਤਾ ਦੇ ਨਾਲ? ਜਾਣਨ ਦੇ ਲਈ ਵੇਖੀਏ 'ਰਾਜ'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਾਂਦਨੀ ਚੌਂਕ ਟੂ ਚਾਈਨਾ
ਟੀਵੀ ਗਾਈਡ (30 ਦਸੰਬਰ 08)
ਜੰਬੋ
ਰੱਬ ਨੇ ਬਣਾ ਦੀ ਜੋੜੀ
ਮਹਾਰਥੀ
ਗੁਮਨਾਮ : ਦੀ ਮਿਸਟ੍ਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...