ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਗੁਮਨਾਮ : ਦੀ ਮਿਸਟ੍ਰੀ
ਨਿਰਮਾਤਾ : ਸ਼ੁਬੀਰ ਐੱਸ. ਮੁਖਰਜੀ
ਨਿਰਦੇਸ਼ਕ : ਨੀਰਜ ਪਾਠਕ
ਸੰਗੀਤ : ਨਦੀਮ ਸ਼ਰਵਣ
ਕਲਾਕਾਰ : ਡੀਨੋ ਮੋਰੀਆ, ਮਹਿਮਾ ਚੌਧਰੀ, ਸੁਮਨ ਰੰਗਨਾਥਨ, ਗੋਵਿੰਦ ਨਾਮਦੇਵ.

ਕਹਾਣੀ ਹੈ ਰਿਆ (ਮਹਿਮਾ ਚੌਧਰੀ) ਦੀ, ਜੋ ਇੱਕ ਉਭਰਦੀ ਹੋਈ ਮਾਡਲ ਹੈ. ਉਹ ਮਿਊਜ਼ਿਕ ਵੀਡੀਓ ਵਿੱਚ ਵੀ ਕੰਮ ਕਰਦੀ ਹੈ, ਪਰੰਤੂ ਫਿਲਮਾਂ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ.

ਇੱਕ ਵਾਰ ਕੰਮ ਦੇ ਦੌਰਾਨ ਉਸਦੀ ਮੁਲਾਕਾਤ ਦੇਵ (ਡੀਨੋ ਮਾਰੀਆ) ਨਾਲ ਹੁੰਦੀ ਹੈ. ਦੇਵ ਇੱਕ ਸਟੰਟਮੈਨ ਹੈ ਅਤੇ ਉਹ ਰਿਆ ਦੀ ਜਾਨ ਬਚਾਉਂਦਾ ਹੈ. ਰਿਆ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਦੋਵਾਂ ਦੇ ਵਿਚਕਾਰ ਪਿਆਰ ਹੋ ਜਾਂਦਾ ਹੈ.

ਇਸ ਦਰਮਿਆਨ ਰਿਆ ਨੂੰ ਕਾਸਟਿੰਗ ਡਾਇਰੈਕਟਰ ਰਿਸ਼ੀ ਗਾਂਧੀ (ਮਦਨ) ਇੱਕ ਫਿਲਮ ਵਿੱਚ ਅਭਿਨੈ ਕਰਨ ਦਾ ਪ੍ਰਸਤਾਵ ਦਿੰਦਾ ਹੈ. ਉਸਦੀ ਇੱਕ ਹੀ ਸ਼ਰਤ ਹੈ ਕਿ ਰਿਆ ਨੂੰ ਅਗਲੇ ਹੀ ਦਿਨ ਸ਼ਿਮਲਾ ਪੁੱਜਣਾ ਪਵੇਗਾ.

ਦੇਵ ਨੂੰ ਇਹ ਗੱਲ ਜਦੋਂ ਪਤਾ ਚੱਲਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਅਤੇ ਰਿਆ ਦਾ ਉਤਸ਼ਾਹ ਵਧਾਉਂਦਾ ਹੈ. ਰਿਆ ਸ਼ਿਮਲਾ ਪੁੱਜ ਜਾਂਦੀ ਹੈ, ਜਿੱਥੇ ਉਸਦੀ ਮੁਲਾਕਾਤ ਫਿਲਮ ਦੇ ਨਿਰਦੇਸ਼ਕ ਮੁਨੀ ਗਾਂਧੀ (ਗੋਬਿੰਦ ਨਾਮਦੇਵ) ਨਾਲ ਹੁੰਦੀ ਹੈ.

ਰਿਆ ਦੀ ਸੁੰਦਰਤਾ ਨਾਲ ਮੁਨੀ ਬੇਹੱਦ ਪ੍ਰਭਾਵਿਤ ਹੁੰਦਾ ਹੈ ਅਤੇ ਉਸਨੂੰ ਰਿਆ ਵਿੱਚ ਹੀਰੋਇਨ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ ਨਜਰ ਆਉਂਦੀਆਂ ਹਨ. ਹੌਲੀ ਹੌਲੀ ਰਿਆ ਦੇ ਆਲੇ ਦੁਆਲੇ ਰਹੱਸਮਈ ਘਟਨਾਵਾਂ ਘੱਟਣ ਲੱਗਦੀਆਂ ਹਨ.

ਰਿਆ ਦਾ ਸਕ੍ਰੀਨ ਟੈਸਟ ਲਿਆ ਜਾਂਦਾ ਹੈ ਅਤੇ ਉਸਦਾ ਕੈਸਿਟ ਸ਼ਿਲਮਾ ਦੇ ਵਿਸ਼ਾਲ ਘਰ ਵਿੱਚ ਰਹਿਣ ਵਾਲੀ ਰੇਮਨ (ਸੁਮਨ ਰੰਗਨਾਥਨ) ਨੂੰ ਦਿੱਤਾ ਜਾਂਦਾ ਹੈ. ਰਿਆ ਨੂੰ ਸਮਝਾ ਵਿੱਚ ਨਹੀਂ ਆਉਂਦਾ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਕਿਵੇਂ ਉਹ ਇਹਨਾਂ ਸਭ ਦਾ ਸਾਹਮਣਾ ਕਰਦੀ ਹੈ, ਇਹ ਫਿਲਮ ਵਿੱਚ ਵਿਖਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖਲਬਲੀ-ਫਨ ਅਨਲਿਮਿਟੇਡ
ਦੋਸਤਾਨਾ
ਹੀਰੋਜ਼
ਕਰਜ
ਹਾਰਨ ਓਕੇ ਪਲੀਜ
ਖੁਦ ਤੋਂ ਅਣਜਾਣ 'ਦ੍ਰੋਣ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...