|
| ਹਾਰਨ ਓਕੇ ਪਲੀਜ |
ਨਿਰਮਾਤਾ : ਅੱਬਦੁਲ ਸਾਮੀ ਸਿੱਦਕੀ ਨਿਰਦੇਸ਼ਕ : ਰਾਕੇਸ਼ ਸਾਰੰਗ ਸੰਗੀਤ : ਲਲਿਤ ਪੰਡਿਤ ਕਲਾਕਾਰ : ਨਾਨਾ ਪਾਟੇਕਰ, ਰਿਮੀ ਸੈਨ, ਮੁਜਾਂਮਿਲ ਅਬ੍ਰਾਹਿਮ ਗੋਵਿੰਦਾ (ਨਾਨਾ ਪਾਟੇਕਰ) ਇੱਕ ਟੱਰਕ ਡਰਾਈਵਰ ਹੈ ਅਤੇ ਆਪਣੀ ਪਤਨੀ ਰਿਆ (ਰਿਮੀ ਸੈਨ) ਨਾਲ ਬੇਹੱਦ ਪਿਆਰ ਕਰਦਾ ਹੈ. ਇੱਕ ਦਿਨ ਗੋਵਿੰਦਾ ਇੱਕ ਨੌਜਵਾਨ ਅਜੈ (ਮੁਜਾਂਮਿਲ ਅਬ੍ਰਾਹਿਮ) ਨੂੰ ਆਤਮਹੱਤਿਆ ਕਰਦਿਆਂ ਵੇਖਦਾ ਹੈ.
ਉਹ ਉਸਦੀ ਜਾਨ ਬਚਾਕੇ ਇਸਦੀ ਵਜ੍ਹਾ ਪੁੱਛਦਾ ਹੈ. ਅਜੈ ਦੱਸਦਾ ਹੈ ਕਿ ਰਿਆ ਨਾਮਕ ਲੜਕੀ ਨਾਲ ਪਿਆਰ ਕਰਦਾ ਸੀ, ਪਰੰਤੂ ਜਦੋਂ ਉਸਨੂੰ ਪਤਾ ਚੱਲਿਆ ਕਿ ਉਹ ਸ਼ਾਦੀਸ਼ੁਦਾ ਹੈ ਤਾਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ.
ਦਰਅਸਲ ਅਜੈ ਰਿਆ ਨਾਲ ਨਹੀਂ ਬਲਕਿ ਉਸਦੀ ਭੈਣ ਸਿਆ ਨਾਲ ਪਿਆਰ ਕਰਦਾ ਸੀ. ਅਜੈ ਨੂੰ ਗੋਵਿੰਦਾ ਸਮਝਾਉਂਦੇ ਹੋਏ ਇੱਕ ਪਲਾਨ ਦੱਸਦਾ ਹੈ. ਜਿਸਦੇ ਮੁਤਾਬਕ ਉਹ ਆਪਣੀ ਪ੍ਰੇਮਿਕਾ ਰਿਆ ਦੇ ਪਤੀ ਨੂੰ ਮਾਰਕੇ ਆਪਣੇ ਰਾਸਤੇ ਤੋਂ ਹਟਾ ਦੇਵੇ. ਅਜੈ ਮੰਨ ਜਾਂਦਾ ਹੈ. ਇਸਦੇ ਬਾਅਦ ਸ਼ੁਰੂ ਹੁੰਦਾ ਹੈ, ਹੱਸੀ ਦਾ ਸਿਲਸਿਲਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
 | | AP |
| | | ਗੋਲਮਾਲ ਰਿਟਰਨਸ | | ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ.
ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|