ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਭੂਤ ਪ੍ਰੇਤ ਆਧਾਰਿਤ '1920'
ਨਿਰਮਾਤਾ : ਸੁਰਿੰਦਰ ਸ਼ਰਮਾ, ਭਾਗਵਤੀ ਗਬਰਾਨੀ, ਅਮਿਤਾ ਬਿਸ਼ਨੋਈ
ਨਿਰਦੇਸ਼ਕ : ਵਿਕਰਮ ਭੱਟ
ਸੰਗੀਤ : ਅਦਨਾਨ ਸਾਮੀ
ਕਲਾਕਾਰ : ਰਜਨੀਸ਼ ਦੁੱਗਲ, ਅਦਾ ਸ਼ਰਮਾ, ਰਾਜ ਜੁਤਸ਼ੀ, ਵਿਪਨ ਸ਼ਰਮਾ
ਫਿਲਮ ਦੀ ਕਹਾਣੀ ਸੰਨ 1920 ਦੀ ਹੈ, ਇਹ ਗੱਲ ਫਿਲਮ ਦੇ ਨਾਂਅ ਨਾਲ ਹੀ ਪ੍ਰਗਟ ਹੋ ਜਾਂਦੀ ਹੈ. ਇਸ ਘਰ ਨੂੰ ਸ਼੍ਰਾਪਿਤ ਕਿਹਾ ਜਾਂਦਾ ਹੈ. ਜਿਸਨੇ ਵੀ ਇਸ ਘਰ ਨੂੰ ਖਰੀਦਕੇ ਤੋੜ੍ਹਣ ਦੀ ਕੋਸ਼ਿਸ਼ ਕੀਤੀ, ਉਸਦੀ ਰਹੱਸਮਈ ਸਥਿਤੀ ਵਿੱਚ ਮੌਤ ਹੋ ਗਈ. ਅਰਜੁਨ (ਰਜਨੀਸ਼ ਦੁੱਗਲ) ਅਤੇ ਲੀਸਾ (ਅਦਾ ਸ਼ਰਮਾ) ਇਸ ਘਰ ਨੂੰ ਖਰੀਦ ਦੇ ਹਨ. ਅਰਜੁਨ ਦੀ ਇੱਛਾ ਹੈ ਕਿ ਇਸ ਘਰ ਨੂੰ ਤੋੜ੍ਹਕੇ ਹੋਟਲ ਬਣਾਇਆ ਜਾਵੇ. ਅਰਜੁਨ ਅਤੇ ਉਸਦੀ ਪਤਨੀ ਦੇ ਨਾਲ ਵੀ ਅਜੀਬੋ ਗਰੀਬ ਘਟਨਾਵਾਂ ਵਾਪਰਨ ਲੱਗਦੀਆਂ ਹਨ. ਦੋਵੇਂ ਇੱਕ ਦੂਜੇ ਉੱਤੇ ਸ਼ੱਕ ਕਰਨ ਲੱਗਦੇ ਹਨ. ਅਰਜੁਨ ਆਪਣੇ ਦਿਲ ਦਾ ਦਰਦ ਆਪਣੇ ਡਾਕਟਰ ਦੋਸਤ ਅਤੇ ਲੀਸਾ ਪਾਦਰੀ ਨੂੰ ਦੱਸਦੀ ਹੈ. ਉਹ ਉਹਨਾਂ ਦੇ ਸੰਬੰਧ ਜੋੜ੍ਹਨ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਕੋਈ ਹੱਲ ਨਹੀਂ ਨਿਕਲਦਾ ਹੈ.

ਕੀ ਅਰਜੁਨ ਅਤੇ ਲੀਸਾ ਦੇ ਸੰਬੰਧ ਠੀਕ ਹੋ ਜਾਣਗੇ ? ਕੀ ਦੋਵੇਂ ਜਿੰਦਾ ਰਹਿਣਗੇ? ਕੀ ਉਸ ਘਰ ਦਾ ਰਹੱਸ ਖੁੱਲ੍ਹੇਗਾ, ਖੁੱਲ੍ਹੇਗਾ ਤਾਂ ਕਿਸ ਤਰ੍ਹਾਂ ? ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਵੇਖੋ '1920'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਨਕਸਲਵਾਦੀ ਚਮਕੂ
ਕਾਲਾ ਜਾਦੂ 'ਫੂੰਕ'
ਬਚਨਾ ਏ ਹਸੀਨੋਂ
ਸਿੰਘ ਇਜ ਕਿੰਗ
ਅਗਲੀ ਅਤੇ ਪਗਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਸੋਨੀਆ (ਮਿਨਿਸ਼ਾ ਲਾਂਬਾ) ਜਦੋਂ ਦਸ ਸਾਲ ਦੀ ਸੀ, ਤਦ ਉਸਦੀ ਮੰਮੀ (ਵਿੱਦਿਆ ਮਾਲਵਦੇ) ਅਤੇ ਪਾਪਾ ਵਿਕਰਾਂਤ ( ਸੰਜੇ ਦੱਤ) ਵਿੱਚ ਤਲਾਕ ਹੋ ਗਿਆ ਸੀ. ਸੋਨੀਆ ਹੁਣ 17 ਸਾਲਾਂ ਦੀ ਹੋ ਚੁੱਕੀ ਹੈ ਅਤੇ ਆਪਣੀ ਮਾਂ ਅਤੇ ਨਾਨੀ ਨਾਲ ਰਹਿੰਦੀ
ਭਾਗਸ਼ਾਲੀ ਕੁੜੀ 'ਗੁੱਡਲਕ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ
ਅੱਗੇ ਪੜ੍ਹੋ|ਹੋਰ ਵੀ...