ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਨਿਰਮਾਤਾ : ਰਮਨ ਮਾਰੂ, ਕੇਤਨ ਮਾਰੂ, ਮਾਨਸੀ ਮਾਰੂ
ਨਿਰਦੇਸ਼ਕ : ਪ੍ਰਿਆਦਰਸ਼ਨ
ਸੰਗੀਤ : ਵਿੱਦਿਆ ਸਾਗਰ
ਕਲਾਕਾਰ : ਅਕਸ਼ੈ ਖੰਨਾ, ਪਰੇਸ਼ ਰਾਵਲ, ਜੈਨੇਲੀਆ ਡਿਸੂਜਾ, ਮਨੋਜ ਜੋਸ਼ੀ, ਓਮ ਪੁਰੀ, ਰਾਜਪਾਲ ਯਾਦਵ ਅਤੇ ਸ਼ੋਭਨਾ.
ਜਨਾਰਦਨ ਵਿਸ਼ਵੰਭਰ ਰਾਣੇ (ਪਰੇਸ਼ ਰਾਵਲ) ਦੇ ਦੋ ਪੁੱਤਰ ਹਨ ਇੱਕ ਚਿਰਾਗ (ਮਨੋਜ ਜੋਸ਼ੀ) ਅਤੇ ਦੂਜਾ ਗੌਰਵ (ਅਕਸ਼ੈ ਖੰਨਾ). ਇਹਨਾਂ ਦੋਵਾਂ ਨੂੰ ਰਾਣੇ ਨੇ ਬਹੁਤ ਲਾਡ ਪਿਆਰ ਦੇ ਨਾਲ ਪਾਲਿਆ ਹੈ ਕਿਉਂਕਿ ਜਦੋਂ ਇਹ ਛੋਟੇ ਸਨ, ਤਦ ਹੀ ਜਨਾਰਦਨ ਦੀ ਪਤਨੀ ਚੱਲ ਵੱਸੀ ਸੀ.

ਵੱਡੇ ਹੋਕੇ ਦੋਵੇਂ ਉਸਦਾ ਕੰਮ ਸੰਭਾਲ ਲੈਂਦੇ ਹਨ. ਗੌਰਵ ਤਾਂ ਆਪਣੇ ਪਿਤਾ ਨੂੰ ਇੱਕ ਪੁੱਤਰ ਦੀ ਤਰ੍ਹਾਂ ਪਿਆਰ ਕਰਦਾ ਹੈ. ਉਹ ਉਹਨਾਂ ਨੂੰ ਝਿੜਕਦਾ ਹੈ ਅਤੇ ਡਰਾਉਂਦਾ ਵੀ ਹੈ. ਜਨਾਰਦਨ ਦਾ ਮਾਧਵ ਮਾਧੁਰ (ਓਮਪੁਰੀ) ਨਾਮਕ ਦੋਸਤ ਹੈ. ਮਾਧਵ ਤਲਾਕਸ਼ੁਦਾ ਹੈ ਅਤੇ ਇਸ ਉਮਰ ਵਿੱਚ ਉਹ ਆਪਣੇ ਲਈ ਲੜਕੀ ਲੱਭ ਰਿਹਾ ਹੈ. ਉਸਦੀ ਇਹ ਹਰਕਤ ਗੌਰਵ ਨੂੰ ਪਸੰਦ ਨਹੀਂ ਹੈ.

ਗੌਰਵ ਦੀ ਮੁਲਾਕਾਤ ਆਪਣੀ ਕਾਲਜ ਦੇ ਜਮਾਨੇ ਦੀ ਦੋਸਤ ਸ਼ਿਖਾ (ਜੈਨੇਲੀਆ ਡਿਸੂਜਾ) ਨਾਲ ਹੁੰਦੀ ਹੈ. ਸ਼ਿਖਾ ਆਪਣੀ ਗਾਰਜੀਅਨ ਅਨੁਰਾਧਾ (ਸ਼ੋਭਨਾ) ਦੇ ਨਾਲ ਰਹਿੰਦੀ ਹੈ. ਇੱਕ ਦਿਨ ਜਨਾਰਦਨ ਅਤੇ ਅਨੁਰਾਧਾ ਦੀ ਮੁਲਾਕਾਤ ਹੁੰਦੀ ਹੈ. ਜਨਾਰਦਨ ਦਾ ਅਨੁਰਾਧਾ ਪਹਿਲਾ ਪਿਆਰ ਰਹਿੰਦੀ ਹੈ.

ਜਦੋਂ ਇਸ ਗੱਲ ਦਾ ਗੌਰਵ ਨੂੰ ਪਤਾ ਚੱਲਦਾ ਹੈ ਤਾਂ ਉਹ ਆਪਣੇ ਪਿਤਾ ਦਾ ਵਿਆਹ ਕਰਵਾਉਣ ਦਾ ਫੈਸਲਾ ਕਰਦਾ ਹੈ. ਉਹਨਾਂ ਦੀ ਰਾਹ ਵਿੱਚ ਕੁੱਝ ਰੁਕਾਵਟਾਂ ਹਨ. ਇਹਨਾਂ ਰੁਕਾਵਟਾਂ ਨੂੰ ਗੌਰਵ ਕੀਤੇ ਦੂਰ ਕਰਦਾ ਹੈ? ਇਹ ਜਾਣਨ ਦੇ ਲਈ ਵੇਖਣਾ ਨਾ ਭੁੱਲਿਓ 'ਮੇਰੇ ਬਾਪ ਪਹਲੇ ਆਪ'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਿ.ਭੱਟੀ ਆਨ ਛੁੱਟੀ
ਅਮਿਤਾਭ ਬਣੇ 'ਭੂਤਨਾਥ'
ਜੰਨਤ
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਸ਼ੌਰਯ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...