ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਜੰਨਤ
ਨਿਰਮਾਤਾ : ਮੁਕੇਸ਼ ਭੱਟ
ਨਿਰਦੇਸ਼ਕ : ਕੁਣਾਲ ਦੇਸ਼ਮੁੱਖ
ਸੰਗੀਤ : ਪ੍ਰੀਤਮ, ਕਾਮਰਾਨ ਅਹਿਮਦ
ਕਲਾਕਾਰ : ਇਮਰਾਨ ਹਾਸ਼ਮੀ, ਸੋਨਲ ਚੌਹਾਨ, ਸਮੀਰ ਕੋਚਰ, ਵਿਸ਼ਾਲ ਮਲਹੋਤਰਾ, ਜਾਵੇਦ ਸ਼ੇਖ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ ਅਤੇ ਮਸਤਮੌਲਾ ਕਿਸਮ ਦਾ ਇਨਸਾਨ ਹੈ. ਤਾਸ਼ ਦੇ ਪੱਤਿਆਂ ਦੇ ਰਾਹੀਂ ਉਹ ਧਨ ਕਮਾਉਂਦਾ ਹੈ. ਇੱਕ ਮਾਲ ਵਿੱਚ ਉਸਦੀ ਮੁਲਾਕਾਤ ਜੋਆ ਨਾਮਕ ਇੱਕ ਲੜਕੀ ਨਾਲ ਹੁੰਦੀ ਹੈ. ਜੋਆ ਨਾਲ ਮੁਲਾਕਾਤ ਉਸਨੂੰ ਸਾਧਾਰਣ ਜਿੰਦਗੀ ਵਿੱਚੋਂ ਨਿਕਲਣ ਦੀ ਇੱਕ ਵਜ੍ਹਾ ਦਿੰਦੀ ਹੈ.

ਉਹ ਤਾਸ਼ ਦੇ ਪੱਤਿਆਂ ਦੇ ਨਾਲ ਛੋਟੀ ਖੇਡ ਖੇਡਣ ਦੀ ਜਗ੍ਹਾ ਬੁਕੀ ਬਣ ਜਾਂਦਾ ਹੈ. ਜਿਆਦਾ ਤੋਂ ਜਿਆਦਾ ਅਤੇ ਤੇਜੀ ਨਾਲ ਧਨ ਕਮਾਉਣਾ ਉਸਦਾ ਟੀਚਾ ਹੋ ਜਾਂਦਾ ਹੈ. ਹੋਲੀ ਹੋਲੀ ਉਹ ਮਾਫੀਆ ਦੇ ਜਾਲ ਵਿੱਚ ਫੱਸ ਜਾਂਦਾ ਹੈ ਅਤੇ ਮੈਚ ਫਿਕਸਿੰਗ ਕਰਨ ਲੱਗਦਾ ਹੈ.

ਤੇਜੀ ਨਾਲ ਧਨ ਕਮਾਉਣ ਦੀ ਵਜ੍ਹਾ ਨਾਲ ਅਰਜੁਨ ਸਾਰਿਆਂ ਦਾ ਕੇਂਦਰ ਬਿੰਦੂ ਬਣ ਜਾਂਦਾ ਹੈ ਅਤੇ ਪੁਲਿਸ ਦੀ ਨਜ਼ਰ ਵਿੱਚ ਵੀ ਆ ਜਾਂਦਾ ਹੈ. ਅਰਜੁਨ ਜਿੰਦਗੀ ਦੇ ਅਜਿਹੇ ਦੋਰਾਹੇ ਉੱਤੇ ਆ ਖੜ੍ਹਾ ਹੋ ਜਾਂਦਾ ਹੈ, ਜਿੱਥੋਂ ਉਸਨੂੰ ਪਿਆਰ ਜਾਂ ਦੌਲਤ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ.
ਕੀ ਅਰਜੁਨ ਪਿਆਰ ਦੇ ਲਈ ਦੌਲਤ ਤਿਆਗੇਗਾ ? ਇਹ ਜਾਣਨ ਦੇ ਲਈ ਵੇਖੋ 'ਜੰਨਤ'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਸ਼ੌਰਯ
'ਰੇਸ' ਤੋਂ ਖੁਸ਼ ਅਕਸ਼ੇ ਖੰਨਾਂ
ਵਨ ਟੂ ਥ੍ਰੀ ਨਾਂਅ ਦੇ ਪੁਆੜੇ
ਹੱਤਿਆਰੇ ਨੂੰ ਫੜ੍ਹਨ ਦੀ 'ਰੇਸ'
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace